1915: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[23 ਜਨਵਰੀ]] – [[ਗ਼ਦਰ ਪਾਰਟੀ|ਗ਼ਦਰੀਆਂ]] ਨੇ [[ਸਾਹਨੇਵਾਲ]] ਵਿਚ ਡਾਕਾ ਮਾਰਿਆ।
* [[3 ਫ਼ਰਵਰੀ]] – [[ਰਾਹੋਂ]] ਵਿਚ ਗ਼ਦਰੀ ਕਾਰਕੁੰਨਾਂ ਨੇ ਡਾਕਾ ਮਾਰਿਆ।
* [[7 ਫ਼ਰਵਰੀ]] – ਚਲਦੀ ਗੱਡੀ ਵਿਚੋਂ ਪਹਿਲਾ ਵਾਇਰਲੈੱਸ ਮੈਸੇਜ ਭੇਜਿਆ ਗਿਆ।
* [[12 ਅਕਤੂਬਰ]] – ਅਮਰੀਕਨ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
* [[16 ਨਵੰਬਰ]] – [[ਕੋਕਾ ਕੋਲਾ]] ਕੰਪਨੀ ਨੇ ਅਪਣਾ 'ਕੋਲਾ' ਪੇਟੈਂਟ ਕਰਵਾਇਆ, ਪਰ ਇਸ ਦੀ ਸੇਲ 1916 ਵਿੱਚ ਹੀ ਸ਼ੁਰੂ ਹੋ ਸਕੀ।