1962: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[3 ਜਨਵਰੀ]] – [[ਪੋਪ]] ਨੇ [[ਕਿਊਬਾ]] ਦੇ ਪ੍ਰਧਾਨ ਮੰਤਰੀ [[ਫੀਦਲ ਕਾਸਤਰੋ]] ਨੂੰ [[ਈਸਾਈ ਧਰਮ]] 'ਚੋਂ ਖਾਰਜ ਕੀਤਾ।
* [[18 ਜਨਵਰੀ]] – [[ਅਮਰੀਕਾ]] ਨੇ [[ਨਿਵਾਦਾ]] ਵਿਚ ਨਿਊਕਲਰ ਟੈਸਟ ਕੀਤਾ
* [[7 ਫ਼ਰਵਰੀ]] – [[ਅਮਰੀਕਨ]] ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੇ ਕਿਊਬਾ ਦਾ 'ਬਲਾਕੇਡ' (ਰਾਹ ਬੰਦੀ) ਸ਼ੁਰੂ ਕੀਤਾ।
* [[9 ਫ਼ਰਵਰੀ]] – [[ਇੰਗਲੈਂਡ]] ਨੇ [[ਜਮਾਈਕਾ]] ਨੂੰ ਆਜ਼ਾਦੀ ਦੇਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ
* [[27 ਅਕਤੂਬਰ]] – ਰੂਸੀ ਮੁਖੀ [[ਨਿਕੀਤਾ ਖਰੁਸ਼ਚੇਵ]] ਨੇ ਐਲਾਨ ਕੀਤਾ ਕਿ ਜੇ [[ਅਮਰੀਕਾ]] [[ਟਰਕੀ]] ਵਿੱਚੋਂ ਅਪਣੀਆਂ ਮਿਜ਼ਾਈਲਾਂ ਹਟਾ ਲਵੇ ਤਾਂ [[ਰੂਸ]] ਵੀ [[ਕਿਊਬਾ]] ਵਿੱਚੋਂ ਮਿਜ਼ਾਈਲਾਂ ਹਟਾ ਲਵੇਗਾ।