11 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''11 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 42ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 323 ([[ਲੀਪ ਸਾਲ]] ਵਿੱਚ 324) ਦਿਨ ਬਾਕੀ ਹਨ।
==ਵਾਕਿਆ==
* [[660 ਬੀਸੀ]] – [[ਜਪਾਨ]] ਦਾ ਇਕ ਦੇਸ਼ ਵਜੋਂ ਮੁੱਢ ਬੱਝਾ।
*[[1856]] - ਬਰਤਾਨਵੀ [[ਈਸਟ ਇੰਡੀਆ ਕੰਪਨੀ]] ਅਵਧ ਦੀ ਸਲਤਨਤ ਉੱਤੇ ਕਬਜ਼ਾ ਕਰ ਲੈਂਦੀ ਹੈ ਅਤੇ [[ਵਾਜਿਦ ਅਲੀ ਸ਼ਾਹ]] ਨੂੰ ਕੈਦੀ ਬਣਾ ਲਿਆ ਜਾਂਦਾ ਹੈ।
* [[55]] – [[ਰੋਮਨ ਸਾਮਰਾਜ]] ਦੇ ਵਾਰਸ [[ਟਿਬੇਰੀਅਸ ਕਲਾਉਡੀਅਸ ਸੀਜ਼ਰ ਬਰਿਟੈਨੀਕਸ]] ਦੀ ਸ਼ੱਕੀ ਹਾਲਤ ਵਿਚ ਮੌਤ। ਇਸ ਮੌਤ ਨੇ [[ਨੀਰੋ]] ਦੇ ਬਾਦਸ਼ਾਹ ਬਣਨ ਦਾ ਰਾਹ ਖੋਲਿ੍ਹਆ।
*[[1979]] - [[ਇਰਾਨੀ ਕਰਾਂਤੀ]] ਦੇ ਨਾਲ ਰੂਹੁੱਲਾ ਖ਼ੁਮੈਨੀ ਦੀ ਅਗਵਾਈ ਹੇਠ ਇਸਲਾਮੀ ਰਾਜ ਦੀ ਸਥਾਪਨਾ ਹੁੰਦੀ ਹੈ।
* [[1659]] – [[ਡੈਨਿਸ਼ਾਂ]] ਨੇ [[ਸਵੀਡਨ]] ਦੀਆਂ ਫ਼ੌਜਾਂ ਦਾ ਡੈਨਮਾਰਕ ਦੀ ਰਾਜਧਾਨੀ [[ਕੋਪਨਹੇਗਨ]] 'ਤੇ ਹਮਲਾ ਬੁਰੀ ਤਰ੍ਹਾਂ ਪਛਾੜ ਦਿਤਾ।
*[[1990]] - [[ਨੈਲਸਨ ਮੰਡੇਲਾ]] ਨੂੰ 27 ਸਾਲ ਦੀ ਜੇਲ ਤੋਂ ਬਾਅਦ ਰਿਹਾ ਕੀਤਾ ਜਾਂਦਾ ਹੈ।
* [[1814]] – [[ਨਾਰਵੇ]] ਨੇ [[ਸਵੀਡਨ]] ਤੋਂ ਅਪਣੀ ਆਜ਼ਾਦੀ ਦਾ ਐਲਾਨ ਕੀਤਾ।
 
* [[1826]] – [[ਲੰਡਨ ਯੂਨੀਵਰਸਿਟੀ]] ਸ਼ੁਰੂ ਹੋਈ।
* [[1953]] – [[ਰੂਸ]] ਨੇ [[ਇਸਰਾਈਲ]] ਨਾਲ ਸਫ਼ਾਰਤੀ ਸਬੰਧ ਖ਼ਤਮ ਕੀਤੇ।
* [[1856]] -– ਬਰਤਾਨਵੀ [[ਈਸਟ ਇੰਡੀਆ ਕੰਪਨੀ]] ਅਵਧ ਦੀ ਸਲਤਨਤ ਉੱਤੇ ਕਬਜ਼ਾ ਕਰ ਲੈਂਦੀ ਹੈ ਅਤੇ [[ਵਾਜਿਦ ਅਲੀ ਸ਼ਾਹ]] ਨੂੰ ਕੈਦੀ ਬਣਾ ਲਿਆ ਜਾਂਦਾ ਹੈ।
* [[1962]] – ਮਸ਼ਹੂਰ ਗਾਇਕ ਗਰੁੱਪ [[ਦ ਬੀਟਲਜ਼]] ਦਾ ਪਹਿਲਾ ਰੀਕਾਰਡ 'ਪਲੀਜ਼, ਪਲੀਜ਼, ਮੀ' ਮਾਰਕੀਟ ਵਿਚ ਆਇਆ (ਇਸ ਗਰੁਪ ਵਿਚ ਜੌਹਨ ਲੈਨਨ, ਪੌਲ ਮੈਕਾਰਥੀ, ਜਾਰਜ ਹੈਰੀਸਨ ਅਤੇ ਰਿੰਗੋ ਸਟਾਰ ਸਨ)।
* [[1975]] – [[ਐਡਵਰਡ ਹੀਥ]] ਨੂੰ ਹਰਾ ਕੇ [[ਮਾਰਗਰੇਟ ਥੈਚਰ]] [[ਕੰਜ਼ਰਵੇਟਿਵ (ਟੋਰੀ) ਪਾਰਟੀ]] ਦੀ ਪ੍ਰਧਾਨ ਬਣੀ।
* [[1979]] -– [[ਇਰਾਨੀ ਕਰਾਂਤੀ]] ਦੇ ਨਾਲ ਰੂਹੁੱਲਾ ਖ਼ੁਮੈਨੀ ਦੀ ਅਗਵਾਈ ਹੇਠ ਇਸਲਾਮੀ ਰਾਜ ਦੀ ਸਥਾਪਨਾ ਹੁੰਦੀ ਹੈ।
* [[1987]] – [[ਸੁਰਜੀਤ ਸਿੰਘ ਬਰਨਾਲਾ]] ਨੂੰ ਪੰਥ 'ਚੋਂ 'ਖ਼ਾਰਜ' ਕੀਤ ਗਿਆ।
* [[1990]] -– [[ਨੈਲਸਨ ਮੰਡੇਲਾ]] ਨੂੰ 27 ਸਾਲ ਦੀ ਜੇਲ ਤੋਂ ਬਾਅਦ ਰਿਹਾ ਕੀਤਾ ਜਾਂਦਾ ਹੈ।
* [[1990]] – [[ਸਾਊਥ ਅਫ਼ਰੀਕਾ]] ਵਿਚ [[ਨੈਲਸਨ ਮੰਡੇਲਾ]] ਨੂੰ 27 ਸਾਲ ਕੈਦ ਰਹਿਣ ਮਗਰੋਂ ਰਿਹਾਅ ਕੀਤਾ ਗਿਆ।
==ਜਨਮ==
* [[1847]] -– [[ਥਾਮਸ ਐਡੀਸਨ]], ਅਮਰੀਕੀ ਕਾਢਕਾਰ (ਮ. 1931)
* [[1922]] – ਭਾਰਤੀ-ਪਾਕਿਸਤਾਨੀ ਫ਼ਿਲਮੀ ਕਲਾਕਾਰ [[ਦਲੀਪ ਕੁਮਾਰ]] ਦਾ ਜਨਮ।
*[[1957]] - [[ਪੀਟਰ ਕਲਾਸ਼ੋਰਸਟ]], ਡੱਚ ਚਿੱਤਰਕਾਰ, ਮੂਰਤੀਕਾਰ ਅਤੇ ਫੋਟੋਗ੍ਰਾਫ਼ਰ
* [[1935]] –ਭਾਰਤ ਦੇ 13ਵੇਂ ਰਾਸ਼ਟਰਪਤੀ [[ਪ੍ਰਣਬ ਮੁਖਰਜੀ]] ਦਾ ਜਨਮ।
* [[1957]] -– [[ਪੀਟਰ ਕਲਾਸ਼ੋਰਸਟ]], ਡੱਚ ਚਿੱਤਰਕਾਰ, ਮੂਰਤੀਕਾਰ ਅਤੇ ਫੋਟੋਗ੍ਰਾਫ਼ਰਫੋਟੋਗ੍ਰਾਫ਼ਰ।
* [[1969]]– ਭਾਰਤੀ ਸ਼ਤਰੰਜ ਖਿਡਾਰੀ [[ਵਿਸ਼ਵਨਾਥਨ ਅਨੰਦ]] ਦਾ ਜਨਮ।
 
==ਮੌਤ==
* [[1650]] -– [[ਰੇਨੇ ਦੇਕਾਰਤ]], ਫਰਾਂਸੀਸੀ ਦਾਰਸ਼ਨਿਕ (ਜ. 1596)
* [[1963]] -– [[ਸਿਲਵੀਆ ਪਲੈਥ]], ਅਮਰੀਕੀ ਲੇਖਕ (ਜ. 1932)
* [[2004]]– ਭਾਰਤੀ ਗਾਇਕ ਅਤੇ [[ਭਾਰਤ ਰਤਨ]] [[ਐਮ. ਐਸ. ਸੁੱਬਾਲਕਸ਼ਮੀ]] ਦੀ ਮੌਤ।
* [[2012]]– ਭਰਤੀ-ਅਮਰੀਕਾ ਸਿਤਾਰਵਾਦ ਅਤੇ ਕੰਪੋਜਰ [[ਰਵੀ ਸ਼ੰਕਰ]] ਦੀ ਮੌਤ।
 
==ਛੁੱਟੀਆਂ ਅਤੇ ਹੋਰ ਦਿਨ==