ਫ਼ੇਸਬੁੱਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 2:
| name = ਫ਼ੇਸਬੁੱਕ
| logo = Facebook New Logo (2015).svg
| screenshot = Facebook (login, signup page).jpg
| caption = ਫ਼ੇਸਬੁੱਕ ਲੋਗਇਨ/ਸਾਇਨਅਪਦਾ ਸਕ੍ਰੀਨਲੋਗੋ
| company_type = [[ਪਬਲਿਕ ਕੰਪਨੀ|ਪਬਲਿਕ]]
| traded_as = {{ਐਨ.ਏ.ਐਸ.ਡੀ.ਏ.ਕਿੳੂ.|ਐਫਬੀਐਫ.ਬੀ.}}
[[NASDAQ-100|NASDAQ-100 Component]]
[[S&P 500|S&P 500 Component]]
| foundation = {{ਸ਼ੁਰੂਆਤ ਤਾਰੀਖ਼ ਅਤੇ ਸਮਾਂ|2004|02|04|df=no|p=no|br=no}}
| location = [[ਮੀਨਲੋ ਪਾਰਕ, ਕੈਲੀਫੋਰਨੀਆ]], ਯੂਐਸਯੂ.ਐਸ.
|coordinates={{coord|37.484848|-122.148386|display=inline,title}}
| area_served = ਸਯੁੰਕਤ ਰਾਜ (2004–05)
ਵਰਲਡਵਾਈਡ, ਤੋਂ ਸਿਵਾਏ [[ਫ਼ੇਸਬੁਕ ਦੀ ਸੈਂਸਰ ਵਿਵਸਥਾ|ਬਲਾਕ ਦੇਸ਼]] (2005–ਵਰਤਮਾਨ)
| founder = {{Unbulleted list|[[ਮਾਰਕ ਜ਼ੁਕਰਬਰਗ]]|[[ਏਦੁਆਰਦੋ ਸੈਵੇਰੀਨ]]|[[ਐਨਡਰਿੳੂ ਮੈਕਕਾਲਮ]]|[[ਡਸਟਿਨ ਮੋਸਕੋਵਿਟਜ਼]]|[[ਕ੍ਰਿਸ ਹੁਗੇਸ]]}}
| key_people =ਮਾਰਕ ਜ਼ਕਰਬਰਗਜ਼ੁਕਰਬਰਗ
([[ਚੇਅਰਮੈਨ]] ਅਤੇ [[ਸੀਈਔਸੀ.ਈ.ਓ.]])
[[ਸ਼ੇਰੀl ਸੈਂਡਬਰਗ]]
([[ਚੀਫ਼ ਓਪਰੇਟਿੰਗ ਆਫ਼ਿਸਰ]])
| industry = [[ਇੰਟਰਨੈਟ]]
| revenue = {{ਵਾਧਾ}} {{ਯੂਐਸਡੀਯੂ.ਐਸ.ਡੀ.|12.466}} ਬਿਲੀਅਨ(2014)<ref name="10k2014">{{cite web |url=http://investor.fb.com/secfiling.cfm?filingID=1326801-14-7&CIK=1326801|title=10-K Annual Report|work=SEC Filings |publisher=ਫ਼ੇਸਬੁੱਕ|accessdate=February 7, 2014|date=January 31, 2014}}</ref>
| operating_income = {{increase}} {{ਯੂਐਸਡੀਯੂ.ਐਸ.ਡੀ.|4.982}} ਬਿਲੀਅਨ(2014)<ref name="10k2014"/>
| net_income = {{increase}} {{ਯੂਐਸਡੀ|2.94}} ਬਿਲੀਅਨ(2014)<ref name="10k2014"/>
| assets = {{increase}} {{ਯੂਐਸਡੀਯੂ.ਐਸ.ਡੀ.|40.184}} ਬਿਲੀਅਨ(2014)<ref name="10k2014"/>
| equity = {{increase}} {{ਯੂਐਸਡੀਯੂ.ਐਸ.ਡੀ.|36.096}} ਬਿਲੀਅਨ(2014)<ref name="10k2014"/>
| num_employees = 10,082 (ਮਾਰਚ 2015)<ref name=CoInfo>{{cite web | url=http://newsroom.fb.com/company-info/ | title=Company Info {{!}} Facebook Newsroom | publisher=Facebook |date=February 6, 2015}}</ref>
| subsid = [[ਇੰਸਟਾਗ੍ਰਾਮ]]
[[ਵੈਟਸਐਪਵਟਸਐਪ]]
[[ਓਕੁਲਸ ਵੀ.ਆਰ.]]
[[ਪ੍ਰਾਈਵੇਟਕੋਰ]]
| url = {{URL|https://www.facebook.com/}} {{Nowrap|[[Tor (anonymity network)#Hidden services|Tor]]: facebookcorewwwi.onion}}<ref>name="fb-tor-note"</ref>
| programming_language = [[ਸੀ++]], [[ਪੀ.ਐਚ.ਪੀ]] ([[ਹਿਪ-ਹੌਪ ਵਰਚੁਅਲ ਮਸ਼ੀਨ|ਐਚ.ਐਚ.ਵੀ.ਐਮ.]])<ref>{{cite news |url= http://www.theregister.co.uk/2010/02/02/facebook_hiphop_unveiled/ |title=Facebook re-write takes PHP to an enterprise past |last=Clarke |first=Gavin |work=The Register |location =London |date=February 2, 2010}}</ref> ਅਤੇ[[ਡੀ ਭਾਸ਼ਾ]]<ref>{{cite news |url=http://www.drdobbs.com/mobile/facebook-adopts-d-language/240162694|title=Facebook Adopts D Language|last=Bridgwater|first=Adrian |work=Dr Dobb's |location =San Francisco|date=October 16, 2013}}</ref>
ਲਾਈਨ 30:

'''ਫ਼ੇਸਬੁੱਕ''' (Facebook) ਇੰਟਰਨੈੱਟ ’ਤੇ ਇੱਕ ਅਾਜ਼ਾਦ ਸਮਾਜਿਕ ਨੈੱਟਵਰਕ ਸੇਵਾ ਵੈੱਬਸਾੲੀਟ(ਜ਼ਾਲਸਥਾਨਜਾਲਸਥਾਨ) ਹੈ ਜੋ [[ਫ਼ੇਸਬੁੱਕ ਇਨਕੌਰਪੋਰੇਟਡ]] ਦੁਆਰਾ ਚਲਾਈ ਜਾਂਦੀ ਹੈ।<ref name="g">{{Cite news |url=http://venturebeat.com/2008/12/18/2008-growth-puts-facebook-in-better-position-to-make-money/ |title=2008 Growth Puts Facebook In Better Position to Make Money |date=ਦਸੰਬਰ 18, 2008 |accessdate = ਅਕਤੂਬਰ 6, 2012}}</ref> ਸਤੰਬਰ [[2012]] ਮੁਤਾਬਿਕ, ਇਸ ਦੇ 1 ਬਿਲੀਅਨ ਤੋਂ ਜ਼ਿਆਦਾ [[ਸਰਗਰਮ ਵਰਤੋਂਕਾਰ]] ਹਨ, ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸ ਨੂੰ [[ਮੋਬਾਈਲ]] ਫ਼ੋਨ ਜ਼ਰੀਏ ਵਰਤਦੇ ਹਨ। ਇਸ ਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਦਰਜ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ, ਜਿਵੇਂ- "ਨਜ਼ਦੀਕੀ ਦੋਸਤ" ਆਦਿ, ਵਿੱਚ ਵੀ ਵੰਡ ਸਕਦੇ ਹਨ। ਇਹ ਵੈੱਬਸਾਈਟ [[ਮਾਰਕ ਜ਼ੁਕਰਬਰਗ]] ਅਤੇ ਉਸ ਦੇ ਸਾਥੀਆਂ ਨੇ [[4 ਫ਼ਰਵਰੀ]] [[2004]] ਨੂੰ ਸ਼ੁਰੂ ਕੀਤੀ। ਉਸ ਨੇ ਇਸ ਨੂੰ [[ਹਾਵਰਡ ਯੂਨੀਵਰਸਟੀ]] [[ਅਮਰੀਕਾ]] ਦੇ ਆਪਣੇ ਦੋਸਤਾਂ ([[ਇਡੂਆਰਡੋ ਸੇਵਰਿਨ]], [[ਐਾਡਰਿਊ ਮੈਕਕੌਲਮ]], [[ਡਸਟਿਨ ਮੌਸਕੋਵਿਟਜ਼]] ਤੇ [[ਕਰਿਸ ਹਿਊਜ]] ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਪਹਿਲਾਂ ਇਸ ਦੀ ਮੈਂਬਰਸ਼ਿਪ ਸਿਰਫ਼ ਪਰ ਸਿਰਫ਼ ਹਾਵਰਡ ਯੂਨੀਵਰਸਟੀ ਦੇ ਸਟੂਡੈਂਟਸਵਿਦਿਆਰਥੀਆਂ ਵਾਸਤੇ ਹੀ ਸੀ ਪਰ ਫਿਰ ਇਸ ਨੂੰ ਸਭ ਵਾਸਤੇ ਖੋਲ੍ਹ ਦਿੱਤਾ ਗਿਆ। ਸਿਰਫ਼ 10 ਸਾਲ ਵਿਚ ਹੀ ਇਹ ਦੁਨੀਆਂ ਦਾ ਸਬਸਭ ਤੋਂ ਵੱਡਾ [[ਸੋਸ਼ਲਸਮਾਜਿਕ ਨੈੱਟਵਰਕ]] ਬਣ ਗਿਆ। ਅੱਜ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 160 ਕਰੋੜ ਤੋਂ ਵਧਵੱਧ ਹੈ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹਨ। ਇਸ ਨੂੰ ਵਰਤਣ ਵਾਲਿਆਂ ਦੀ ਸਭ ਤੋਂ ਵਧਵੱਧ ਗਿਣਤੀ ਅਮਰੀਕਾ ਵਿਚ ਹੈ; ਬਰਾਜ਼ੀਲ ਦੂਜੇ ਨੰਬਰਸਥਾਨ 'ਤੇ, ਭਾਰਤ ਤੀਜੇ ਨੰਬਰਸਥਾਨ 'ਤੇ ਹੈ। ਇੰਗਲੈਂਡ ਦਾ ਨੰਬਰਸਥਾਨ 6ਵਾਂ ਹੈ। ਭਾਰਤ ਵਿਚ 45 ਕਰੋੜ ਦੇ ਕਰੀਬ ਲੋਕ ਇਸ ਦੀ ਵਰਤੋਂ ਕਰਦੇ ਹਨ।

==ਹਵਾਲੇ==