1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਘਟਨਾ ==
* [[12 ਫ਼ਰਵਰੀ]] – [[ਪ੍ਰਕਾਸ਼ ਸਿੰਘ ਬਾਦਲ]] ਪੰਜਾਬ ਦੇ ਮੁੱਖ ਮੰਤਰੀ ਬਣੇ।
* [[26 ਮਾਰਚ]] – [[ਅਮਰੀਕਾ]] ਦੇ ਸ਼ਹਿਰ ਰਾਂਚੋ ਸਾਂਤਾ ([[ਸੈਨ ਡੀਏਗੋ]], [[ਕੈਲੀਫ਼ੋਰਨੀਆ]]) ਵਿੱਚ '[[ਹੈਵਨਜ਼ ਗੇਟ]]' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੇ ਮੁਖੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਨ੍ਹਾਂ ਨੂੰ ਹਾਲੇ-ਬੌਪ ਕਾਮੇਟ ਉੱਤੇ ਲੈ ਜਾਵੇਗਾ।
* [[25 ਮਈ]] – [[ਪੋਲੈਂਡ]] ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ [[ਕਮਿਊਨਿਜ਼ਮ]] ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
*[[1 ਜੁਲਾਈ]]– [[ਬਰਤਾਨੀਆ]] ਨੇ [[ਹਾਂਗਕਾਂਗ]] ਦਾ ਸਾਰਾ ਕੰਟਰੋਲ [[ਚੀਨ]] ਨੂੰ ਸੌਂਪ ਦਿਤਾ।
* [[1 ਜੁਲਾਈ]] – [[ਬਰਤਾਨੀਆ]] ਨੇ [[ਹਾਂਗਕਾਂਗ]] ਦਾ ਸਾਰਾ ਕੰਟਰੋਲ [[ਚੀਨ]] ਨੂੰ ਸੌਂਪ ਦਿਤਾ।
* [[10 ਜੁਲਾਈ]] – [[ਲੰਡਨ]] ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘[[ਅਫ਼ਰੀਕਨ ਈਵ]]’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ [[ਡੀ.ਐਨਐੱਨ.ਏ. ਟੈਸਟ]] ਟੈਸਟ ਦੇ ਆਧਾਰ ‘ਤੇ ਕੀਤਾ ਸੀ।
* [[11 ਦਸੰਬਰ]] – [[ਸਿੱਨ ਫ਼ੇਨ]] ਦਾ ਆਗੂ [[ਗੇਰੀ ਐਡਮਜ਼]] ਬਰਤਾਨਵੀ ਪ੍ਰਧਾਨ ਮੰਤਰੀ [[ਟੋਨੀ ਬਲੇਅਰ]] ਨੂੰ ਮਿਲਿਆ | ਪਿਛਲੇ 76 ਸਾਲ ਵਿਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
* [[11 ਦਸੰਬਰ]] – [[ਕਯੋਟੋ]] ([[ਜਾਪਾਨ]]) ਵਿਚ 150 ਮੁਲਕਾਂ ਦੇ ਨੁਮਾਇੰਦਿਆਂ ਨੇ [[ਗਲੋਬਲ ਵਾਰਮਿੰਗ]] ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
* [[12 ਦਸੰਬਰ]] – [[ਅਮਰੀਕਾ]] ਦੀ ਜਸਟਿਸ ਮਨਿਸਟਰੀ ਨੇ [[ਮਾਈਕਰੋਸਾਫ਼ਟ]] ਨੂੰ ਹੁਕਮ ਜਾਰੀ ਕੀਤਾ ਕਿ ਉਹ [[ਇੰਟਰਨੈੱਟ ਬਰਾਊਜ਼ਰ]] ਨੂੰ [[ਵਿੰਡੋ]] ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿਚ ਉਸ ਦੀ ਮਨਾਪਲੀ ਨਾ ਬਣ ਸਕੇ।
 
== ਜਨਮ==