2005: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[19 ਮਈ]] – [[ਸਟਾਰ ਵਾਰ]] ਦਾ ਤੀਜਾ ਵਰਸ਼ਨ ਰੀਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
* [[16 ਜੁਲਾਈ]] – [[ਹੈਰੀ ਪੌਟਰ]] ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
* [[22 ਨਵੰਬਰ]] – [[ਐਾਜਲਾ ਮਰਕਲ]] [[ਜਰਮਨ]] ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ |
* [[22 ਨਵੰਬਰ]] – [[ਮਾਈਕਰੋਸੌਫ਼ਟਮਾਈਕਰੋਸਾਫ਼ਟ]] ਨੇ '[[ਐਕਸ ਬਾਕਸ 360]]' ਜਾਰੀ ਕੀਤਾ |
== ਜਨਮ==
== ਮਰਨ ==
* [[20 ਜਨਵਰੀ]] – [[ਬਾਲੀਵੂਡ]] ਆਦਾਕਰਾ [[ਪਰਵੀਨ ਬਾੱਬੀ]] ਦਾ ਦੇਹਾਂਤ।
* [[12 ਫ਼ਰਵਰੀ]] – [[ਦੀਪਕ ਜੈਤੋਈ]], ਪੰਜਾਬੀ ਗਜ਼ਲਗੋ ਦੀ ਮੌਤ।(ਜ. 1925)
* [[25 ਮਈ]] – ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ [[ਸੁਨੀਲ ਦੱਤ]] ਦੀ ਮੌਤ ਹੋਈ।
{{ਸਮਾਂ-ਅਧਾਰ}}