"ਮਿੱਤਰ ਸੈਨ ਮੀਤ" ਦੇ ਰੀਵਿਜ਼ਨਾਂ ਵਿਚ ਫ਼ਰਕ

ਸੋਧ ਕੀਤੀ
ਛੋ (clean up using AWB)
(ਸੋਧ ਕੀਤੀ)
'''ਮਿਤਰ ਸੈਨ ਮੀਤ''' (ਜਨਮ 20 ਅਕਤੂਬਰ 1952) [[ਪੰਜਾਬੀ]] [[ਨਾਵਲਕਾਰ]] ਅਤੇ [[ਕਹਾਣੀਕਾਰ]] ਹਨ। ਨਾਵਲ ''ਸੁਧਾਰ ਘਰ'' ਤੇ ਉਸਨੂੰ [[ਸਾਹਿਤ ਅਕਾਦਮੀ ਪੁਰਸਕਾਰ]] ਮਿਲ ਚੁੱਕਾ ਹੈ। ਮਿੱਤਰ ਸੈਨ ਮੀਤ ਪੇਸ਼ੇ ਵਜੋਂ ਸਰਕਾਰੀ [[ਵਕੀਲ]] ਹੈ।
==ਜੀਵਨ ਵੇਰਵੇ==
ਮਿੱਤਰ ਸੈਨ ਮੀਤ ਦਾ ਜਨਮ ਨਿਮਨ ਵਰਗੀ ਪਰਿਵਾਰ ਵਿੱਚ ਪਿੰਡ ਭੋਠਨਾਭੋਤਨਾ(ਸੰਗਰੂਰ) ਵਿੱਚ ਹੋਇਆ।ਉਸਹੋਇਆ। ਉਸ ਦੇ ਪਿਤਾ ਜੀ ਪਟਵਾਰੀ ਸਨ ਜਿਹਨਾਂ ਦੀ ਬਦਲੀ ਇੱਕ ਥਾਂ ਤੋਂ ਦੂਜੀ ਥਾਂ ਹੁੰਦੀ ਰਹਿੰਦੀ ਸੀ ਅਤੇ ਪਰਿਵਾਰ ਵੀ ਉਨਾਂ ਦੇ ਨਾਲ-ਨਾਲ ਰਹਿੰਦਾ। ਉਸਨੇ ਜੀਵਨ ਦੇ ਪਹਿਲੇ ਅੱਠ-ਨੌਂ ਸਾਲ ਪਿੰਡਾਂ ਵਿੱਚ ਗੁਜ਼ਾਰੇ। 1962 ਵਿੱਚ ਉਸ ਦਾ ਪਰਵਾਰ ਬਰਨਾਲੇ ਆ ਗਿਆ ਅਤੇ ਦਲਿਤਾਂ ਤੋਂ ਵੀ ਨੀਵੇਂ ਸਮਝੇ ਜਾਂਦੇ ‘ਧਾਨਕਿਆਂ’ ਦੇ ਇਲਾਕੇ ਵਿੱਚ ਘਰ ਖਰੀਦ ਲਿਆ। ਉਸ ਦਾ ਲਕੜਪਨ ਕੁੱਲੀਆਂ ਵਿੱਚ ਰਹਿੰਦੇ ਧਾਨਕਿਆਂ ਤੇ ਸਾਂਸੀਆਂ ਦੇ ਬੱਚਿਆਂ ਵਿਚਕਾਰ ਖੇਡਦਿਆਂ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਵੇਖਦਿਆਂ ਉਹਨਾਂ ਦੇ ਨਾਲ ਬੀਤਿਆ। ਉਥੇ ਹੀ 1968 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈ ਲਿਆ।<ref>[http://www.suhisaver.org/index.php?cate=11&&tipid=26 ਮਿੱਤਰ ਸੈਨ ਮੀਤ: ਉੱਚ ਹਲਕਿਆਂ ’ਚ ਫੈਲੀ ਕੁਰਪਸ਼ਨ ਮੇਰੇ ਅਗਲੇ ਨਾਵਲ ਦਾ ਥੀਮ ਹੋਵੇਗਾ]</ref>
==ਰਚਨਾਵਾਂ==
===ਨਾਵਲ===
ਗੁਮਨਾਮ ਵਰਤੋਂਕਾਰ