1991: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
==ਵਾਕਿਆ==
* [[9 ਫ਼ਰਵਰੀ]] – [[ਲਿਥੁਆਨੀਆ]] ਦੇ ਵੋਟਰ ਇੱਕ ਆਜ਼ਾਦ ਦੇਸ਼ ਲਈ ਵੋਟ ਪਾਉਂਦੇ ਹਨ।
* [[13 ਫ਼ਰਵਰੀ]] – [[ਅਮਰੀਕਾ]] ਜਹਾਜ਼ਾਂ ਨੇ [[ਇਰਾਕ]] 'ਤੇ ਬੰਬਾਰੀ ਸ਼ੁਰੂ ਕੀਤੀ।
* [[31 ਜੁਲਾਈ]]– ਅਮਰੀਕਨ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼|ਜਾਰਜ ਬੁਸ਼]] ਅਤੇ [[ਸੋਵੀਅਤ ਯੂਨੀਅਨ|ਸੋਵੀਅਤ]] ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਬੈਲਿਸਿਟਿਕ ਮਿਜ਼ਾਈਲ]]ਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
* [[3 ਨਵੰਬਰ]]– [[ਇਜ਼ਰਾਈਲ]] ਤੇ [[ਫ਼ਿਲਸਤੀਨੀਆਂ]] ਵਿੱਚ ਪਹਿਲੀ ਆਹਮੋ-ਸਾਹਮਣੀ ਗੱਲਬਾਤ [[ਮੈਡਰਿਡ]], [[ਸਪੇਨ]] ਵਿੱਚ ਸ਼ੁਰੂ ਹੋਈ।