"14 ਫ਼ਰਵਰੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (numeral change using AWB)
'''14 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 45ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 320 ([[ਲੀਪ ਸਾਲ]] ਵਿੱਚ 321) ਦਿਨ ਬਾਕੀ ਹਨ।
== ਵਾਕਿਆ ==
* [[1076]] – [[ਪੋਪ ਗਰੈਗਰੀ ਸਤਵਾਂ]] ਨੇ [[ਰੋਮ]] ਦੇ ਬਾਦਸ਼ਾਹ [[ਹੈਨਰੀ ਚੌਥਾ]] (1050-1106) ਨੂੰ ਈਸਾਈ ਧਰਮ 'ਚੋਂ ਖ਼ਾਰਜ ਕੀਤਾ।
*[[1989]] - ਇਰਾਨੀ ਲੀਡਰ [[ਰੂਹੁੱਲਾ ਖ਼ੁਮੈਨੀ]] ਸੈਟੇਨਿਕ ਵਰਸਿਜ਼ ਦੇ ਲੇਖਕ [[ਸਲਮਾਨ ਰਸ਼ਦੀ]] ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।
* [[1779]] – ਦੁਨੀਆਂ ਦੀ ਖੋਜ ਕਰਨ ਨਿਕਲੇ ਕਪਤਾਨ [[ਜੇਮਜ਼ ਕੁੱਕ]] ਨੂੰ [[ਹਵਾਈ]] (ਹੁਣ ਅਮਰੀਕਾ) ਵਿਚ ਕਤਲ ਕਰ ਦਿਤਾ ਗਿਆ।
* [[1920]] – [[ਅਮਰੀਕਾ]] ਵਿਚ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਵਾਸਤੇ '[[ਲੀਗ ਆਫ਼ ਵਿਮਨ ਵੋਟਰਜ਼]]' ਜਮਾਤ ਬਣਾਈ ਗਈ।
* [[1923]] – [[ਬੱਬਰ ਅਕਾਲੀ ਲਹਿਰ|ਬੱਬਰਾਂ]] ਨੇ ਸ਼ਰਧਾ ਰਾਮ ਪੁਲਿਸ ਟਾਊਟ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿਤਾ
* [[1929]] – [[ਅਲੈਗਜ਼ੈਂਡਰ ਫ਼ਲੈਮਿੰਗ]] ਨੇ [[ਪੈਨਸਲਿਨ]] ਦੀ ਖੋਜ ਕੀਤੀ ਜਿਸ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਹੁਣ ਵੀ ਇਸ ਦਾ ਕੋਈ ਬਦਲ ਨਹੀਂ ਹੈ।
* [[1989]] -– ਇਰਾਨੀ[[ਇਰਾਨ]] ਦੇ ਲੀਡਰ [[ਰੂਹੁੱਲਾ ਖ਼ੁਮੈਨੀ|ਅਤਾਉਲਾ ਖ਼ੁਮੈਨੀ]] [[ਸੈਟੇਨਿਕ ਵਰਸਿਜ਼ਵਰਸੇਜ]] ਦੇ ਲੇਖਕ [[ਸਲਮਾਨ ਰਸ਼ਦੀ]] ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।
 
== ਜਨਮ ==
* [[1483]] -– [[ਬਾਬਰ]], ਮੁਗਲ ਬਾਦਸ਼ਾਹ (ਮ. 1530)
* [[1933]] – ਭਾਰਤੀ ਫ਼ਿਲਮ ਕਲਾਕਾਰ [[ਮਧੂਬਾਲਾ]] ਦਾ ਜਨਮ। (ਮੌਤ 1969)
*[[1967]] - [[ਮਾਰਕ ਰੁੱਟ]], ਡੱਚ ਸਿਆਸਤਦਾਨ, ਨੀਦਰਲੈਂਡਜ਼ ਦਾ ਪ੍ਰਧਾਨ ਮੰਤਰੀ
* [[1952]] – ਭਾਰਤੀ ਰਾਜਨੇਤਾ ਅਤੇ ਮੰਤਰੀ [[ਸੁਸ਼ਮਾ ਸਵਰਾਜ]] ਦਾ ਜਨਮ।
* [[1967]] -– [[ਮਾਰਕ ਰੁੱਟ]], ਡੱਚ ਸਿਆਸਤਦਾਨ, ਨੀਦਰਲੈਂਡਜ਼ ਦਾ ਪ੍ਰਧਾਨ ਮੰਤਰੀਮੰਤਰੀ।
 
==ਮੌਤ==
* [[269]] -– [[ਸੰਤ ਵੈਲੇਨਟਾਈਨ]], ਰੋਮਨ ਪਾਦਰੀ ਅਤੇਦੀ ਸ਼ਹੀਦਸ਼ਹੀਦੀ।
 
== ਛੁੱਟੀਆਂ ==
* [[ਵੈਲੇਨਟਾਈਨਜ਼ਵੈਲਨਟਾਈਨ ਡੇ]]
 
[[ਸ਼੍ਰੇਣੀ:ਫ਼ਰਵਰੀ]]