"14 ਫ਼ਰਵਰੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
'''14 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 45ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 320 ([[ਲੀਪ ਸਾਲ]] ਵਿੱਚ 321) ਦਿਨ ਬਾਕੀ ਹਨ।
== ਵਾਕਿਆ ==
* [[1931]] – [[ਭਗਤ ਸਿੰਘ]], [[ਰਾਜਗੁਰੂ]] ਅਤੇ [[ਸੁਖਦੇਵ]] ਨੂੰ ਫ਼ਾਂਸੀ ਦੀ ਸਜਾ ਦਾ ਹੁਕਮ।
* [[1076]] – [[ਪੋਪ ਗਰੈਗਰੀ ਸਤਵਾਂ]] ਨੇ [[ਰੋਮ]] ਦੇ ਬਾਦਸ਼ਾਹ [[ਹੈਨਰੀ ਚੌਥਾ]] (1050-1106) ਨੂੰ ਈਸਾਈ ਧਰਮ 'ਚੋਂ ਖ਼ਾਰਜ ਕੀਤਾ।
* [[1779]] – ਦੁਨੀਆਂ ਦੀ ਖੋਜ ਕਰਨ ਨਿਕਲੇ ਕਪਤਾਨ [[ਜੇਮਜ਼ ਕੁੱਕ]] ਨੂੰ [[ਹਵਾਈ]] (ਹੁਣ ਅਮਰੀਕਾ) ਵਿਚ ਕਤਲ ਕਰ ਦਿਤਾ ਗਿਆ।
* [[1929]] – [[ਅਲੈਗਜ਼ੈਂਡਰ ਫ਼ਲੈਮਿੰਗ]] ਨੇ [[ਪੈਨਸਲਿਨ]] ਦੀ ਖੋਜ ਕੀਤੀ ਜਿਸ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਹੁਣ ਵੀ ਇਸ ਦਾ ਕੋਈ ਬਦਲ ਨਹੀਂ ਹੈ।
* [[1989]] – [[ਇਰਾਨ]] ਦੇ ਲੀਡਰ [[ਰੂਹੁੱਲਾ ਖ਼ੁਮੈਨੀ|ਅਤਾਉਲਾ ਖ਼ੁਮੈਨੀ]] [[ਸੈਟੇਨਿਕ ਵਰਸੇਜ]] ਦੇ ਲੇਖਕ [[ਸਲਮਾਨ ਰਸ਼ਦੀ]] ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।
* [[1931]] – [[ਭਗਤ ਸਿੰਘ]], [[ਰਾਜਗੁਰੂ]] ਅਤੇ [[ਸੁਖਦੇਵ]] ਨੂੰ ਫ਼ਾਂਸੀ ਦੀ ਸਜਾ ਦਾ ਹੁਕਮ।
 
== ਜਨਮ ==
1,384

edits