ਅਣੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਅਣੂ using HotCat
No edit summary
ਲਾਈਨ 1:
'''ਅਣੂ''' (ਅੰਗਰੇਜ਼ੀ: molecule, ਮੋਲੀਕਿਊਲ) ਪਦਾਰਥ ਦਾ ਦੋ ਜਾਂ ਦੋ ਤੋਂ ਵਧ [[ਪਰਮਾਣੂ|ਪਰਮਾਣੂਆਂ]] ਦਾ ਸਹਿ-ਸੰਯੋਗੀ ਰਸਾਇਣਕ ਬੰਧਨਾਂ ਨਾਲ ਜੁੜਿਆ ਬਿਜਲਈ ਤੌਰ ਤੇ ਨਿਊਟਲ ਨਿੱਕੇ ਤੋਂ ਨਿੱਕਾ ਕਣ ਹੁੰਦਾ ਹੈ ਜੋ ਆਪਣੇ ਆਪ ਵਿੱਚ ਇਕੱਲਾ ਵਿੱਚਰ ਸਕਦਾ ਹੈ । ਅਣੂ ਅਤੇ [[ਆਇਅਨ]] ਵਿੱਚ ਜੋ ਫ਼ਰਕਹਫ਼ਰਕ ਹੁੰਦਾ ਹੈ ਉਹ ਉਹਨਾਂ ਦੇ ਚਾਰਜ ਵਿੱਚ ਫ਼ਰਕ ਕਾਰਨ ਹੁੰਦਾ ਹੈ। ਅਣੂ ਉੱਤੇ ਕੋਈ ਚਾਰਜ ਨਹੀਂ ਹੁੰਦਾ ਜਦ ਕਿ [[ਆਇਅਨ]] ਉੱਤੇ ਚਾਰਜ
(ਧਨਾਤਮਕ (ਪਾਜ਼ਟਿਵ) ਜਾਂ ਰਿਣਾਤਮਕ (ਨੈਗੇਟਿਵ)) ਹੁੰਦਾ ਹੈ।
 
[[ਸ਼੍ਰੇਣੀ:ਭੌਤਿਕ ਵਿਗਿਆਨ]]