ਭਾਰਤ ਏਕ ਖੋਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 9:
|writer =[[ਸਿਆਮ ਬੇਨੇਗਾਲ]]
[[ਸ਼ਾਮਾ ਜ਼ੈਦੀ]]
| cinematographer = ਵੀ. ਕੇ. ਮੂਰਥੀ
| starring = [[ਰੋਸ਼ਨ ਸੇਠ]]
[[ਓਮ ਪੁਰੀ]]
[[ਤਾਮ ਆਲਟਰ]]
[[Sadashivਸਦਾਸ਼ਿਵ Amrapurkarਅਮਰਾਪੁਰਕਰ]]
[[ਨਸੀਰੁੱਦੀਨ ਸ਼ਾਹ]]
[[ਲੱਕੀ ਅਲੀ]]
[[ਸੀਮਾ ਕੇਲਕਾਰ]]
[[ਮੀਤਾ ਵਸ਼ਿਸ਼ਟ]]
[[ਪੱਲਵੀ ਜੋਸ਼ੀ]]
[[ਅਨਜਾਨ ਸਰੀਵਾਸਤਵ]]
ਸੋਹੈਲਾ ਕਪੂਰ
[[ਇਲਾ ਅਰੁਣ]]
[[ਇਰਫਾਨ ਖਾਨ]]
|| cinematography =[[ਵੀ. ਕੇ. ਮੂਰਥੀ]]
| opentheme = [[ਵਨਰਾਜ ਭਾਟੀਆ]]
ਲਾਈਨ 29:
'''''ਭਾਰਤ ਏਕ ਖੋਜ''''' ({{lang-hi|'''''भारत एक खोज'''''}}, {{lang-ur|'''''بھارت ایک کھوج'''''}}, {{lang-en|'''''The Discovery of India'''''}}) ਪੰਡਤ ਜਵਾਹਰਲਾਲ ਨਹਿਰੂ ਦੀ ਲਿਖੀ ਕਿਤਾਬ ''[[ਦ ਡਿਸਕਵਰੀ ਆਫ ਇੰਡੀਆ]]'' (1946) ਤੇ ਅਧਾਰਿਤ 53-ਕਿਸਤਾਂ ਵਿੱਚ ਨਿਰਮਾਣ ਕੀਤਾ ਗਿਆ ਇਤਹਾਸਕ ਡਰਾਮਾ ਹੈ<ref>{{cite news |title=What makes Shyam special... |url=http://www.hindu.com/thehindu/fr/2003/01/17/stories/2003011700990100.htm |newspaper=The Hindu |date= Jan 17, 2003 |accessdate=JUne 6, 2013}}</ref> ਜਿਸ ਦੌਰਾਨ ਭਾਰਤ ਦਾ ਸ਼ੁਰੂ ਤੋਂ ਲੈ ਕੇ 1947 ਤੱਕ ਦਾ 5000-ਸਾਲ ਦਾ ਇਤਹਾਸ ਪੇਸ਼ ਕੀਤਾ ਗਿਆ ਹੈ। ਇਸ ਧਾਰਾਵਾਹਿਕ [[ਸਿਆਮ ਬੇਨੇਗਾਲ]] ਨੇ ਸਿਨੇਮੈਟੋਗ੍ਰਾਫਰ [[ਵੀ. ਕੇ. ਮੂਰਥੀ]] ਨਾਲ ਮਿਲਕੇ 1988 ਵਿੱਚ [[ਦੂਰਦਰਸ਼ਨ]] ਲਈ ਬਣਾਇਆ ਸੀ। ਉਹੀ ਇਸਦੇ ਨਿਰਦੇਸ਼ਕ ਅਤੇ ਪਟਕਥਾ ਲੇਖਕ ਸਨ। ਅਤੇ ਬੇਨੇਗਾਲ ਦੇ ਬਾਕਾਇਦਾ ਪਟਕਥਾ ਲੇਖਕ ਭਿਆਲ [[ਸ਼ਾਮਾ ਜ਼ੈਦੀ]] ਸਹਾਇਕ ਪਟਕਥਾ ਲੇਖਕ ਸਨ।<ref>{{cite news |title=Music in her lines |url=http://www.thehindu.com/features/friday-review/theatre/music-in-her-lines/article2503835.ece |newspaper=The Hindu |date=October 1, 2011|accessdate=June 6, 2013}}</ref>
ਬੇਨੇਗਾਲ ਨੇ ਇਸ ਵੱਡੇ ਕੈਨਵਸ ਨੂੰ ਸਮੇਟਣ 22 ਇਤਿਹਾਸਕਾਰ ਨਿਯੁਕਤ ਕੀਤੇ।<ref>[http://books.google.co.in/books?id=_3fi_o1JzY4C&pg=PA140&lpg=PA140&dq=Bharat+Ek+Kho&source=bl&ots=3bOZN3wO9O&sig=1RWbiZV6Ky5vArKOYzjXrXTVcaY&hl=en&sa=X&ei=vZjaUu_BGsj_rQePrIGABQ&ved=0CFgQ6AEwBw#v=onepage&q=Bharat%20Ek%20Kho&f=false Bollywood Babylon: Interviews with Shyam Benegal-page 140]</ref> ਇਹ ਸਭ ਲੋਕ ਕਿਸੇ ਨਾ ਕਿਸੇ ਖਾਸ ਕਾਲ ਦੇ ਮਾਹਰ ਸਨ। ਤਕਰੀਬਨ ਇੰਨੇ ਹੀ ਲੋਕਾਂ ਨੂੰ ਉਸਨੇ ਸਲਾਹਕਾਰ ਵੀ ਬਣਾਇਆ ਅਤੇ ਕਿਤਾਬ ਵਿੱਚਲੀਆਂ ਸਾਰੀਆਂ ਖਾਲੀ ਜਗ੍ਹਾਵਾਂ ਨੂੰ ਭਰਨ ਦਾ ਉਪਰਾਲਾ ਕੀਤਾ। ਨਾਲ ਹੀ ਇਹ ਕੋਸ਼ਿਸ਼ ਵੀ ਕੀਤੀ ਕਿ ਜਿੱਥੇ ਤਥਾਂ ਦੇ ਮਾਮਲੇ ਵਿੱਚ ਨਹਿਰੂ ਗਲਤ ਸਨ ਉੱਥੇ ਉਨ੍ਹਾਂ ਨੂੰ ਠੀਕ ਵੀ ਕਰ ਦਿੱਤਾ ਜਾਵੇ। ਇਸ ਸੀਰੀਅਲ ਵਿੱਚ ਨਹਿਰੂ ਸੂਤਰਧਾਰ ਦੀ ਤਰ੍ਹਾਂ ਹਨ ਅਤੇ ਉਹ ਖੁਦ ਭਾਰਤ ਦੇ ਇਤਹਾਸ ਦੀ ਕਹਾਣੀ ਕਹਿੰਦੇ ਹਨ।
==ਡਬਿਂਗ==
ਇਹ ਸੀਰੀਅਲ ਦੀ ਮਕਬੂਲੀਅਤ ਨੂਂ ਵੇਖਦੇ ਹੋਏ ਇਸ ਨੂਂ ਪਂਜਾਬੀ ਸਣੇ ਕਈ ਭਾਰਤੀ ਬੋਲੀਆਂ 'ਚ ਡਬ ਕੀਤਾ ਗਿਆ ਹੈ।

==ਹਵਾਲੇ==