1867: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[8 ਜਨਵਰੀ]] – [[ਸੰਯੁਕਤ ਰਾਜ ਅਮਰੀਕਾ|ਅਮਰੀਕਾ]] ਵਿੱਚ '''ਅਫ਼ਰੀਕੀ ਅਮਰੀਕੀ''' ਪੁਰਸ਼ਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ।
* [[3 ਫ਼ਰਵਰੀ]] – 14 ਸਾਲ ਦਾ [[ਮੁਤਸੂਹੀਤੋ]] [[ਜਾਪਾਨ]] ਦਾ ਬਾਦਸ਼ਾਹ 'ਮੇਜ਼ੀ' ਬਣਿਆ।
* [[17 ਫ਼ਰਵਰੀ]] – [[ਸੁਏਸ ਨਹਿਰ]] ਵਿਚੋਂ ਪਹਿਲਾ ਜਹਾਜ਼ ਲੰਘਿਆ।
* [[1 ਜੁਲਾਈ]] –[[ਕੈਨੇਡਾ]] ਆਜ਼ਾਦ ਹੋਇਆ।
* [[18 ਅਕਤੂਬਰ ]] – [[ਰੂਸ]] ਨੇ [[ਅਲਾਸਕਾ]] ਦੇ ਕੰਟਰੋਲ ਨੂੰ ਪੂਰੀ ਤਰ੍ਹਾਂ [[ਅਮਰੀਕਾ]] ਦੇ ਹਵਾਲੇ ਕਰ ਦਿਤਾ।