1933: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[6 ਫ਼ਰਵਰੀ]] – [[ਪ੍ਰਸ਼ਾਂਤ ਮਹਾਂਸਾਗਰ]] ਵਿਚ ਦੁਨੀਆਂ ਦੀ ਤਵਾਰੀਖ਼ ਵਿਚ ਸੱਭ ਤੋਂ ਉੱਚੀ 34 ਮੀਟਰ ਲਹਿਰ ਆਈ।
* [[6 ਫ਼ਰਵਰੀ]] – [[ਏਸ਼ੀਆ]] ਦਾ ਤਵਾਰੀਖ਼ ਦਾ ਸੱਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
* [[17 ਫ਼ਰਵਰੀ]] – ਮਸ਼ਹੂਰ ਹਫ਼ਤਾਵਾਰ '[[ਨਿਊਜ਼ਵੀਕ]]' ਦਾ ਪਹਿਲਾ ਪਰਚਾ ਛਪਿਆ।
* [[26 ਮਾਰਚ]] – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
* [[3 ਅਪਰੈਲ]] – [[ਅਮਰੀਕਾ]] ਦੇ ਰਾਸ਼ਟਰਪਤੀ ਦੇ ਨਿਵਾਸ [[ਵਾਈਟ ਹਾਊਸ]] ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।