ਚੱਕ ਨਾਨਕੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
'''ਚੱਕ ਨਾਨਕੀ''' ਆਨੰਦਪੁਰ ਸਾਹਿਬ ਦਾ ਇੱਕ ਇਤਿਹਾਸਿਕ ਪਿੰਡ ਹੈ। ਨੌਵੇਂ ਪਾਤਸ਼ਾਹ [[ਗੁਰੂ ਤੇਗ਼ ਬਹਾਦਰ]] ਜੀ ਨੇ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ [[ਬਾਬਾ ਗੁਰਦਿੱਤਾ]] ਜੀ ਕੋਲੋਂ 19 ਜੂਨ 1665 ਨੂੰ ਚੱਕ ਨਾਨਕੀ ਦੀ ਮੋੜ੍ਹੀ ਗਡਵਾ ਕੇ, ਕਹਿਲੂਰ ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਦੇਵੀ ਕੋਲੋਂ [[ਮਾਖੋਵਾਲ]],[[ਸਹੋਟਾ]],[[ਮੀਆਂਪੁਰ]] ਆਦਿ ਪਿੰਡਾਂ ਦੀ ਜ਼ਮੀਨ 500 ਰੁਪਏ ਨਕਦ ਖ਼ਰੀਦ ਕੇ ਇਸ ਨਗਰ ਦੀ ਸਥਾਪਨਾ ਆਪਣੀ ਮਾਤਾ ਨਾਨਕੀ ਦੇ ਨਾਂ ’ਤੇ ਕੀਤੀ। ਚੱਕ ਨਾਨਕੀ ਨਗਰ ਵਸਾਉਣ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਲਗਪਗ ਤਿੰਨ ਮਹੀਨੇ ਇਸ ਨਗਰ ਵਿੱਚ ਠਹਿਰੇ।<ref>{{cite web | url=http://punjabitribuneonline.com/2015/06/%E0%A8%9A%E0%A9%B1%E0%A8%95-%E0%A8%A8%E0%A8%BE%E0%A8%A8%E0%A8%95%E0%A9%80-%E0%A8%A4%E0%A9%8B%E0%A8%82-%E0%A8%B8%E0%A9%8D%E0%A8%B0%E0%A9%80-%E0%A8%86%E0%A8%A8%E0%A9%B0%E0%A8%A6%E0%A8%AA%E0%A9%81/ | title=ਚੱਕ ਨਾਨਕੀ | date=16 ਜੂਨ 2015 | accessdate=18 ਫ਼ਰਵਰੀ 2016 | author=ਡਾ. ਕਸ਼ਮੀਰ ਸਿੰਘ}}</ref>
 
==ਹਵਾਲੇ==