1915: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 5:
* [[3 ਫ਼ਰਵਰੀ]] – [[ਰਾਹੋਂ]] ਵਿਚ ਗ਼ਦਰੀ ਕਾਰਕੁੰਨਾਂ ਨੇ ਡਾਕਾ ਮਾਰਿਆ।
* [[7 ਫ਼ਰਵਰੀ]] – ਚਲਦੀ ਗੱਡੀ ਵਿਚੋਂ ਪਹਿਲਾ ਵਾਇਰਲੈੱਸ ਮੈਸੇਜ ਭੇਜਿਆ ਗਿਆ।
* [[20 ਫ਼ਰਵਰੀ]] – [[ਗ਼ਦਰ ਪਾਰਟੀ]] ਵਿਚ ਕਿਰਪਾਲ ਸਿੰਘ ਮੁਖ਼ਬਰ ਦੇ ਵੜ ਜਾਣ ਕਾਰਨ ਪੁਲਿਸ ਨੂੰ ਉਨ੍ਹਾਂ ਦੇ ਲਾਹੌਰ ਦੇ ਅੱਡੇ ਦਾ ਪਤਾ ਲੱਗ ਗਿਆ ਤੇ 20 ਫ਼ਰਵਰੀ, 1915 ਦੇ ਦਿਨ ਸਾਰੇ ਆਗੂ ਗਿ੍ਫ਼ਤਾਰ ਕਰ ਲਏ ਗਏ।
* [[12 ਅਕਤੂਬਰ]] – ਅਮਰੀਕਨ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
* [[16 ਨਵੰਬਰ]] – [[ਕੋਕਾ ਕੋਲਾ]] ਕੰਪਨੀ ਨੇ ਅਪਣਾ 'ਕੋਲਾ' ਪੇਟੈਂਟ ਕਰਵਾਇਆ, ਪਰ ਇਸ ਦੀ ਸੇਲ 1916 ਵਿੱਚ ਹੀ ਸ਼ੁਰੂ ਹੋ ਸਕੀ।