22 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਵਾਕਿਆ: clean up using AWB
No edit summary
ਲਾਈਨ 3:
==ਵਾਕਿਆ==
* [[1784]]– [[ਚੀਨ]] ਨਾਲ ਵਪਾਰ ਕਰਨ ਵਾਲਾ ਪਹਿਲਾ ਅਮਰੀਕੀ ਜਹਾਜ਼ 'ਇੰਪ੍ਰੈੱਸ ਆਫ ਚਾਈਨ' ਨਿਊਯਾਰਕ ਤੋਂ ਰਵਾਨਾ ਹੋਇਆ।
* [[1821]]– [[ਸਪੇਨ]] ਨੇ 50 ਲੱਖ ਡਾਲਰ 'ਚ (ਉਸ ਸਮੇਂ ਪੂਰਬੀ) [[ਫਲੋਰੀਡਾਫ਼ਲੌਰਿਡਾ]] ਨੂੰ [[ਅਮਰੀਕਾ]] ਦੇ ਹੱਥੋਂ ਵੇਚ ਦਿੱਤਾ।
*[[1845]]– ਬ੍ਰਿਟਿਸ਼ [[ਈਸਟ ਇੰਡੀਆ ਕੰਪਨੀ]] ਨੇ ਡਚ ਈਸਟ ਇੰਡੀਆ ਕੰਪਨੀ ਨਾਲ ਸੇਰਾਮਪੁਰ ਅਤੇ ਬਾਲਾਸੋਰ ਨੂੰ ਖਰੀਦ ਲਿਆ।
*[[1912]]– [[ਜੇ ਵੇਡਰਿੰਗ]] 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਨਾਲ ਤੇਜ਼ ਹਵਾਈ ਜਹਾਜ਼ ਉਡਾਉਣ ਵਾਲੇ ਪਹਿਲੇ ਵਿਅਕਤੀ ਬਣੇ।
*[[1921]]– ਪੰਜਾਬ ਦਾ ਗਵਰਨਰ ਮੈਕਲੇਗਨ ਨਾਨਕਾਣੇ ਪੁੱਜਾ ਤੇ [[ਨਾਨਕਾਣਾਸਾਕਾ ਨਨਕਾਣਾ ਸਾਹਿਬ]] ਸਾਕਾ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤ।
*[[1935]]– ਅਮਰੀਕੀ ਰਾਸ਼ਟਰਪਤੀ ਭਵਨ [[ਵ੍ਹਾਈਟਵਾਈਟ ਹਾਊਸ]] ਦੇ ਉੱਪਰ ਤੋਂ ਜਹਾਜ਼ਾਂ ਦੇ ਉੱਡਣ ਉੱਤੇ ਪਾਬੰਦੀ ਲਗਾਈ ਗਈ।
*[[1943]]– [[ਜਰਮਨੀ]] 'ਚ ਸ਼ਾਂਤੀਪੂਰਵਕ ਨਾਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਸਮੂਹ (ਵ੍ਹਾਈਟ ਰੋਜ) ਦੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ।
*[[1944]]– [[ਮਹਾਤਮਾ ਗਾਂਧੀ]] ਦੀ ਪਤਨੀ [[ਕਸਤੂਰਬਾ ਗਾਂਧੀ]] ਦਾ ਬ੍ਰਿਤਾਨੀ[[ਬ੍ਰਿਟਿਸ਼ ਸਰਕਾਰਸਾਮਰਾਜ]] ਦੀ ਕੈਦ 'ਚ ਦਿਹਾਂਤ।
*[[1958]]– [[ਆਸਟ੍ਰੇਲੀਆ]] ਦੇ ਤੈਰਾਕ [[ਜਾਨ ਕਾਰਨੇਡਸ]] ਨੇ 2 ਦਿਨਾਂ 'ਚ 6 ਵਿਸ਼ਵਕੀਰਤੀਮਾਨ ਕਾਇਮ ਕੀਤੇ।
*[[1958]]– [[ਮੌਲਾਨਾ ਅਬੁਲ ਕਲਾਮ ਆਜ਼ਾਦ]] ਦਾ ਦਿਹਾਂਤ।
*[[1958]]– [[ਮਿਸਰ]] ਅਤੇ [[ਸੀਰੀਆ]] ਨੇ ਮਿਲ ਕੇ [[ਯੂਨਾਈਟੇਡਸੰਯੁਕਤ ਅਰਬ ਰਿਪਲਬਿਕ]] ਬਣਾਇਆ।
*[[2000]]– [[ਹਰਿਆਣਾ]] [[ਵਿਧਾਨ ਸਭਾ]] ਚੋਣਾਂ ਦੌਰਾਨ ਦੇਸ਼ 'ਚ ਪਹਿਲੀ ਵਾਰ ਵੋਟਿੰਗ ਲਈ ਫੋਟੋਯੁਕਤ ਪਛਾਣ ਪੱਤਰ ਜ਼ਰੂਰੀ ਕੀਤਾ ਗਿਆ।
*[[2006]]– ਇੰਗਲੈਂਡ ਦੀ ਤਵਾਰੀਖ਼ ਦੀ ਸੱਭ ਤੋਂ ਵੱਡੀ ਬੈਂਕ ਡਕੈਤੀ ਹੋਈ ਜਿਸ ਵਿੱਚ ਪੰਜ ਕਰੋੜ ਤੀਹ ਲੱਖ ਪੌਂਡ ਦੀ ਰਕਮ ਉਡਾਈ।