੧੯੨੧: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
* [[20 ਫ਼ਰਵਰੀ]] – [[ਨਨਕਾਣਾ ਸਾਹਿਬ]] ਵਿਚ ਮਹੰਤ ਨਾਰਾਇਣ ਦਾਸ ਵਲੋਂ 156 ਸਿੱਖਾਂ ਦਾ ਕਤਲ।
* [[20 ਫ਼ਰਵਰੀ]] – [[ਰਜ਼ਾ ਖ਼ਾਨ ਪਹਿਲਵੀ]] ਨੇ [[ਈਰਾਨ]] ਦੇ ਤਖ਼ਤ 'ਤੇ ਕਬਜ਼ਾ ਕਰ ਲਿਆ। ਪਹਿਲਵੀ ਹਕੂਮਤ ਸ਼ੁਰੂ ਹੋਈ ਜੋ ਖ਼ੁਮੀਨੀ ਨੇ 1979 ਵਿਚ ਖ਼ਤਮ ਕੀਤੀ।
* [[22 ਫ਼ਰਵਰੀ]] – ਪੰਜਾਬ ਦਾ ਗਵਰਨਰ ਮੈਕਲੇਗਨ ਨਾਨਕਾਣੇ ਪੁੱਜਾ ਤੇ [[ਸਾਕਾ ਨਨਕਾਣਾ ਸਾਹਿਬ]] ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤ।
* [[4 ਅਪ੍ਰੈਲ]] – [[ਸਾਕਾ ਨਨਕਾਣਾ ਸਾਹਿਬ]] ਦੇ ਸ਼ਹੀਦਾਂ ਦੀ ਯਾਦ ਵਿਚ ਸਿੱਖਾਂ ਰੋਸ ਜਤਾੲਿਅਾ।
* [[29 ਜੁਲਾਈ]] – [[ਐਡੋਲਫ਼ ਹਿਟਲਰ]] ਨਾਜ਼ੀ ਪਾਰਟੀ ਦਾ ਮੁਖੀ ਬਣਿਆ।