"2000" ਦੇ ਰੀਵਿਜ਼ਨਾਂ ਵਿਚ ਫ਼ਰਕ

287 bytes added ,  5 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
* [[1 ਜਨਵਰੀ]]– ਦੁਨੀਆਂ ਭਰ ਵਿਚ ਦੂਜੇ [[ਮਿਲੈਨੀਅਮ]] ਦੀ ਸ਼ੁਰੂਆਤ ਮਨਾਉਣ ਵਾਸਤੇ ਜਸ਼ਨ ਕੀਤੇ ਗਏ |
* [[3 ਜਨਵਰੀ]] – [[ਕਲਕੱਤਾ]] [[ਭਾਰਤ]] ਦਾ ਨਾਮ ਅਧਕਾਰਿਕ ਰੂਪ 'ਚ ਬਦਲ ਕੇ [[ਕੋਲਕਾਤਾ]] ਰੱਖਿਆ ਗਿਆ।
* [[22 ਫ਼ਰਵਰੀ]] – [[ਹਰਿਆਣਾ]] [[ਵਿਧਾਨ ਸਭਾ]] ਚੋਣਾਂ ਦੌਰਾਨ ਦੇਸ਼ 'ਚ ਪਹਿਲੀ ਵਾਰ ਵੋਟਿੰਗ ਲਈ ਫੋਟੋਯੁਕਤ ਪਛਾਣ ਪੱਤਰ ਜ਼ਰੂਰੀ ਕੀਤਾ ਗਿਆ।
* [[19 ਮਈ]] – [[ਸ਼ਿਕਾਗੋ]], [[ਅਮਰੀਕਾ]] ਵਿੱਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ [[ਡਾਈਨੋਸੌਰ|ਡਾਈਰਾਨੋਸਾਰਸ]] ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
* [[9 ਜੂਨ]] – [[ਅਮਰੀਕਾ]] ਅਤੇ [[ਕੈਨੇਡਾ]] ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।