ਭਦੌੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
(edited with ProveIt)
ਲਾਈਨ 63:
| footnotes =
}}
'''ਭਦੌੜ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] (ਭਾਰਤ) ਦੇ [[ਬਰਨਾਲਾ ਜ਼ਿਲ੍ਹਾ]] ਦਾ ਇੱਕ ਸ਼ਹਿਰ ਹੈ। ਇਹ ਪਿੰਡ ਜ਼ਿਲ੍ਹਾ ਬਰਨਾਲਾ ਅਧੀਨ ਆਉਂਦਾ ਹੈ। ਭਦੌੜ ਦੀ ਕੁੱਲ ਆਬਾਦੀ 16,818 ਹੈ। ਇਸ ਪਿੰਡ ਵਿੱਚ ਸਾਰੇ ਭਾੲੀਚਾਰਿਆਂ ਦੇ ਲੋਕ ਵਸਦੇ ਹਨ ਪਰ ਰਾਮਗੜ੍ਹੀਆ ਭਾਈਚਾਰੇ ਦੇ ਮਠਾੜੂ ਗੋਤ ਦੇ ਪਰਿਵਾਰ ਜ਼ਿਆਦਾ ਹਨ। ਪਿੰਡ ਦੇ ਵਧੇਰੇ ਪਰਿਵਾਰ ਕੈਨੇਡਾ ਅਤੇ ਅਮਰੀਕਾ ਵਿੱਚ ਵਸੇ ਹੋਏ ਹਨ।<ref>{{cite web | url=http://punjabitribuneonline.com/2016/02/%E0%A8%AD%E0%A8%A6%E0%A9%8C%E0%A9%9C-%E0%A8%A6%E0%A9%87-%E0%A8%A8%E0%A9%8C%E0%A8%9C%E0%A8%B5%E0%A8%BE%E0%A8%A8%E0%A8%BE%E0%A8%82-%E0%A8%A8%E0%A9%82%E0%A9%B0-%E0%A8%AE%E0%A8%BF%E0%A8%B2%E0%A9%80/ | title=ਭਦੌੜ | accessdate=21 ਫ਼ਰਵਰੀ 2016 | author=ਜਗਮੋਹਨ ਸਿੰਘ ਲੱਕੀ}}</ref>
{{ਅਧਾਰ}}
{{ਬਰਨਾਲਾ ਜ਼ਿਲ੍ਹਾ}}