ਅਮੀਰ ਖ਼ੁਸਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 76:
==ਰਚਨਾਵਾਂ==
* ''[[ਤਹਫ਼ਅਲਸਿਗ਼ਰ]]'' (ਛੋਟੂ ਦਾ ਤੋਹਫ਼ਾ), 16 ਤੋਂ 19 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ ਦਾ ਪਹਿਲਾ ਦੀਵਾਨ
* '''[[ਵਸਤੁਲਹਿਆਤ]]''' (ਜੀਵਨ ਦਾ ਗੱਭ), ਦੂਜਾ ਦੀਵਾਨ
* ''[[ਗ਼ੁਰਾਉਲ ਕਮਾਲ]]'' (ਪੂਰਨਤਾ ਦਾ ਸਿਖਰ), 34 ਤੋਂ 43 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ
* ''[[ਬਾਕੀਆ ਨਾਕਿਆ]]'' (ਬਾਕੀ/ਫੁਟਕਲ) 64 ਸਾਲ ਦੀ ਉਮਰ ਵਿੱਚ ਲਿਖੀਆਂ ਕਵਿਤਾਵਾਂ
* ''[[ਕਿੱਸਾ ਚਹਾਰ ਦਰਵੇਸ਼]]'' (ਚਾਰ ਦਰਵੇਸ਼ਾਂ ਦੀ ਕਹਾਣੀ)
* ''[[ਨਹਾਇਤੁਲਕਮਾਲ]]'' (ਸਿਖਰੀ ਕਮਾਲ)
* ''[[ਕਿਰਾਨ-ਉਸ-ਸਾ'ਦੈਨ]]''
* ''ਮਿਫ਼ਤਾਉਲਫ਼ਤੋਹ'' (ਜਿੱਤਾਂ ਦੀ ਕੁੰਜੀ)
* ''ਮਸਨਵੀ ਜ਼ਵਾਲ ਰਾਨੀ-ਖ਼ਿਜ਼ਰ ਖ਼ਾਨ'' (ਗੁਜਰਾਤ ਦੀ ਰਾਜਕੁਮਾਰੀ ਜ਼ਵਾਲ ਅਤੇ ਅਲਾਉਦੀਨ ਦੇ ਪੁੱਤਰ ਖ਼ਿਜ਼ਰ ਖ਼ਾਨ ਦੇ ਦੁਖਾਂਤਕ ਇਸ਼ਕ ਬਾਰੇ ਕਵਿਤਾ)