1917: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[16 ਫ਼ਰਵਰੀ]] – [[ਸਪੇਨ]] ਦੇ ਸ਼ਹਿਰ [[ਮੈਡਰਿਡ]] ਵਿਚ 425 ਸਾਲ ਬਾਅਦ ਪਹਿਲਾ ਸਾਇਨਾਗਾਗ (ਯਹੂਦੀ ਗਿਰਜਾ ਘਰ) ਖੁਲਿ੍ਹਆ।
* [[23 ਫ਼ਰਵਰੀ]] –[[ਰੂਸ]] 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
* [[6 ਨਵੰਬਰ]] – [[ਅਕਤੂਬਰ ਰੈਵਲੂਸ਼ਨ]] ਦੇ [[ਬੌਲਸ਼ੈਵਿਕ]] ਆਗੂਆਂ ਨੇ, [[ਵਲਾਦੀਮੀਰ ਲੈਨਿਨ]] ਅਤੇ [[ਲਿਓਨ ਟਰਾਟਸਕੀ]] ਦੀ ਅਗਵਾਈ ਹੇਠ, [[ਪੈਟਰੋਗਰਾਡ]] ਉੱਤੇ ਕਬਜ਼ਾ ਕਰ ਲਿਆ।
* [[7 ਨਵੰਬਰ]] – [[ਅਕਤੂਬਰ ਇਨਕਲਾਬ]] ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ 25 ਅਕਤੂਬਰ ਬਣਦੀ ਹੈ ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ [[ਵਲਾਦੀਮੀਰ ਲੈਨਿਨ]] ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜਾ ਕਰ ਲਿਆ ਗਿਆ ਸੀ।