1952: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[21 ਜਨਵਰੀ]] – [[ਭਾਰਤ]] ਵਿਚ ਨਵੇਂ ਵਿਧਾਨ ਹੇਠ [[ਭਾਰਤ ਦੀਆਂ ਆਮ ਚੋਣਾਂ 1951|ਪਹਿਲੀਆਂ ਚੋਣਾਂ]] ਹੋਈਆਂ।
* [[6 ਫ਼ਰਵਰੀ]] – [[ਅਲੀਜ਼ਾਬੈਥ]] [[ਇੰਗਲੈਂਡ]] ਦੀ ਰਾਣੀ ਬਣੀ।
* [[23 ਫ਼ਰਵਰੀ]] –[[ਭਾਰਤ]] ਵਿਚ [[ਕਰਮਚਾਰੀ ਭਵਿੱਖ ਫੰਡ]] ਅਤੇ [[ਫੁਟਕਲ ਵਿਵਸਥਾ ਬਿੱਲ]] ਨੂੰ ਸੰਸਦ ਵਲੋਂ ਮਨਜ਼ੂਰੀ।
* [[23 ਜੁਲਾਈ]] – [[ਮਿਸਰ]] ਦੇ ਜਰਨੈਲ [[ਜਮਾਲ ਅਬਦਲ ਨਾਸਿਰ]] ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮਗਰੋਂ 23 ਜੂਨ, 1956 ਦੇ ਦਿਨ ਉਹ [[ਪ੍ਰਧਾਨ ਮੰਤਰੀ]] ਬਣ ਗਿਆ। ਉਸ ਨੇ 14 ਸਾਲ ਹਕੂਮਤ ਕੀਤੀ।
* [[31 ਅਕਤੂਬਰ]] – [[ਅਮਰੀਕਾ]] ਨੇ ਪਹਿਲਾ [[ਹਾਈਡਰੋਜਨ ਬੰਬ]] ਚਲਾਇਆ।