ਪੈਨਾ ਨੈਸ਼ਨਲ ਪੈਲੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{no footnotes|date=November 2015}}
{{Infobox building
|name = Pena National Palace
|image = Pena National Palace.JPG
|location = [[Sintra]], Portugal
|owner =
|construction_start_date = Middle Ages
|completion_date =
|style = [[Romanesque Revival]]
|architect = [[Baron Wilhelm Ludwig von Eschwege]]
|other_designers = [[Ferdinand II of Portugal]]
|civil_engineer =
}}
[[ਤਸਵੀਰ:Sintra_Portugal_Palácio_da_Pena-01.jpg|thumb|The Pena National Palace]]
'''ਪੈਨਾ ਨੈਸ਼ਨਲ ਪੈਲੇਸ''' ਦਾ ਨਿਰਮਾਣ ਰਾਜਾ ਫਰਡਿਨੇਂਡ (ਦੂਜਾ) ਵੱਲੋਂ ਕਰਵਾਇਆ ਗਿਆ। ਇਸ ਮਹਿਲ ਦਾ ਨਿਰਮਾਣ 1840ਵਿਆਂ ਵਿੱਚ ਸ਼ੁਰੂ ਹੋਇਆ ਜੋ 1847 ਤਕ ਲਗਪਗ ਮੁਕੰਮਲ ਹੋ ਗਿਆ ਸੀ। ਰਾਜੇ ਦੇ ਦੇਹਾਂਤ ਤੋਂ ਬਾਅਦ ਇਹ ੳੁਸ ਦੀ ਦੂਜੀ ਪਤਨੀ ਦੀ ਮਲਕੀਅਤ ਬਣ ਗਿਆ ਜਿਸ ਨੇ ਇਸ ਨੂੰ ਰਾਜਾ ਲੂੲੀਸ ਕੋਲ ਵੇਚ ਦਿੱਤਾ। ਇਹ ਮਹਿਲ 1755 ਵਿੱਚ ਆਏ ਜ਼ਬਰਦਸਤ ਭੂਚਾਲ ਨਾਲ ਬਰਬਾਦ ਹੋਈ ਇੱਕ ਜਗ੍ਹਾ ’ਤੇ ਬਣਿਆ ਹੈ। ਇਹ ਮਹਿਲ ਇੱਕ ਰਾਸ਼ਟਰੀ ਸਮਾਰਕ ਹੈ ਅਤੇ ਯੁਨੈਸਕੋ ਵੱਲੋਂ ਵੀ ਇਸ ਨੂੰ ਵਿਸ਼ਵ ਵਿਰਾਸਤ ਐਲਾਨਿਆ ਹੋਇਆ ਹੈ।