ਸਮਰ ਪੈਲੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(edited with ProveIt)
ਲਾਈਨ 25:
|order=st
}}
'''ਸਮਰ ਪੈਲੇਸ,''' ਚੀਨ ਦੀ ਰਾਜਧਾਨੀ ਪੇਇਚਿੰਗ ਵਿੱਚ ਸਥਿਤ ਹੈ। ਇੱਥੇ ਬਣੀ ਖ਼ੁਨਮਿੰਗ ਝੀਲ ਖਿੱਚ ਦਾ ਕੇਂਦਰ ਹੈ। ਇਹ ਮਹਿਲ 2.9 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਣਿਆ ਹੋਇਆ ਹੈ, ਜਿਸ ਵਿੱਚ ਤੀਜਾ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਇਹ ਜਗ੍ਹਾ ਚੀਨ ਦੇ ਸਾਮਰਾਜਵਾਦੀ ਸ਼ਾਸਕਾਂ ਵੱਲੋਂ ਗਰਮੀਆਂ ਦੀ ਰੁੱਤ ਵਿੱਚ ਰਿਹਾਇਸ਼ ਵਜੋਂ ਇਸਤੇਮਾਲ ਕੀਤੀ ਜਾਂਦੀ ਸੀ।<ref>{{cite web | url=http://www.bbc.com/news/magazine-30810596 | title=ਸਮਰ ਪੈਲੇਸ | accessdate=24 ਫ਼ਰਵਰੀ 2016}}</ref> 
 
== ਗੈਲਰੀ ==