1972: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
* [[21 ਜਨਵਰੀ]] – [[ਅਰੁਣਾਚਲ ਪ੍ਰਦੇਸ਼]], [[ਮੇਘਾਲਿਆ]], [[ਤ੍ਰਿਪੁਰਾ]], [[ਮਨੀਪੁਰ]] ਤੇ [[ਮੀਜ਼ੋਰਮ]] ਨਵੇਂ ਸੂਬੇ ਬਣੇ।
* [[24 ਜਨਵਰੀ]] – [[ਗੁਆਮ]] ਵਿਚ ਕਿਸਾਨਾਂ ਨੂੰ ਜੰਗਲ ਵਿਚ ਇਕ ਜਾਪਾਨੀ ਸਾਰਜੰਟ ਲੱਭਾ। ਇਹ ਜਾਪਾਨੀ ਫ਼ੌਜੀ ਦੂਜੀ ਵੱਡੀ ਜੰਗ ਵੇਲੇ ਤੋਂ ਪਿਛਲੇ 28 ਸਾਲ ਤੋਂ ਉਥੇ ਲੁਕਿਆ ਹੋਇਆ ਸੀ ਤੇ ਜਾਪਾਨੀ ਫ਼ੌਜ ਦੇ ਜਰਨੈਲਾਂ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ | ਉਸ ਨੂੰ ਪਤਾ ਹੀ ਨਹੀਂ ਸੀ ਕਿ ਜੰਗ ਮੁੱਕੀ ਨੂੰ 28 ਸਾਲ ਹੋ ਚੁੱਕੇ ਹਨ।
* [[26 ਫ਼ਰਵਰੀ]] –ਭਾਰਤ ਦੇ ਰਾਸ਼ਟਰਪਤੀ [[ਵੀ ਵੀ ਗਿਰੀ]] ਨੇ ਵਰਧਾ ਨੇੜੇ ਅਰਵੀ 'ਚ [[ਵਿਕਰਮ ਅਰਥ ਸੈਟੇਲਾਈਨ ਸਟੇਸ਼ਨ]] ਦੇਸ਼ ਨੂੰ ਸਮਰਪਿਤ ਕੀਤਾ।
* [[20 ਜੂਨ]] –ਸਦਾਬਰਤ ਗੁਰਦਵਾਰੇ ਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।
* [[7 ਦਸੰਬਰ]] – [[ਅਪੋਲੋ 17]] ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।