1887: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
No edit summary
ਲਾਈਨ 1:
{{year nav|1887}}
'''1887 88''' [[19ਵੀਂ ਸਦੀ]] ਅਤੇ [[1880 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[30 ਦਸੰਬਰ]]–ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ [[ਇੰਗਲੈਂਡ]] ਦੀ ਰਾਣੀ [[ਵਿਕਟੋਰੀਆ]] ਨੂੰ ਦਿਤੀ ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ ਪਬਲਿਕ ਹਾਊਸ ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
== ਜਨਮ ==
*[[22 ਦਸੰਬਰ]]–[[ਭਾਰਤ]] ਦੇ ਮਸ਼ਹੂਰ ਵਿਗਿਆਨੀ [[ਸ੍ਰੀਨਿਵਾਸਸ਼੍ਰੀਨਿਵਾਸ ਰਾਮਾਨੁਜਨ]] ਦਾ ਜਨਮ ਹੋਇਆ।
== ਮਰਨ ==
* [[26 ਫ਼ਰਵਰੀ]] – ਭਾਰਤੀ ਦੀ ਪਹਿਲੀ ਡਾਕਟਰ [[ਆਨੰਦੀ ਗੋਪਾਲ ਜੋਸ਼ੀ]] ਦੀ ਮੌਤ। (ਜਨਮ 1865)
 
[[ਸ਼੍ਰੇਣੀ:ਸਾਲ]]