1956: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[21 ਜਨਵਰੀ]] – [[ਪ੍ਰਤਾਪ ਸਿੰਘ ਕੈਰੋਂ]] ਪੰਜਾਬ ਦਾ ਮੁੱਖ ਮੰਤਰੀ ਬਣਿਆ।
* [[16 ਫ਼ਰਵਰੀ]] – [[ਬਰਤਾਨੀਆ]] ਨੇ [[ਸਜ਼ਾ-ਇ-ਮੌਤ]] ਖ਼ਤਮ ਕੀਤੀ।
* [[27 ਫ਼ਰਵਰੀ]] – [[ਮਿਸਰ]] 'ਚ ਔਰਤਾਂ ਨੂੰ [[ਵੋਟ ਦਾ ਅਧਿਕਾਰ]] ਪ੍ਰਾਪਤ ਹੋਇਆ।
* [[27 ਫ਼ਰਵਰੀ]] –[[ਐਲਵਿਸ ਪਾਰਸਲੀ]] (ਕਿੰਗ) ਨੇ ਅਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
* [[23 ਜੂਨ]] – [[ਜਮਾਲ ਅਬਦਲ ਨਾਸਿਰ]] [[ਮਿਸਰ]] ਦਾ ਰਾਸ਼ਟਰਪਤੀ ਬਣਿਆ।
* [[30 ਜੁਲਾਈ]] –'''ਅਸੀ ਰੱਬ ਵਿੱਚ ਯਕੀਨ ਰਖਦੇ ਹਾਂ''' ਨੂੰ [[ਅਮਰੀਕਾ]] ਨੇ [[ਕੌਮੀ ਮਾਟੋ]] (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।