1924: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
* [[24 ਜਨਵਰੀ]] – [[ਰੂਸ]] ਵਿਚ [[ਸੇਂਟ ਪੀਟਰਸਬਰਗ]] ਸ਼ਹਿਰ ਦਾ ਨਾਂ ਬਦਲ ਕੇ [[ਸੇਂਟ ਪੀਟਰਸਬਰਗ|ਲੈਨਿਨਗਰਾਡ]] ਰਖਿਆ ਗਿਆ।
* [[9 ਫ਼ਰਵਰੀ]] – [[ਜੈਤੋ ਦਾ ਮੋਰਚਾ]] ਵਾਸਤੇ ਪਹਿਲਾ ਸ਼ਹੀਦੀ ਜਥਾ ਚੱਲਿਆ
* [[28 ਫ਼ਰਵਰੀ]]– [[ਅਮਰੀਕਾ]] ਨੇ ਮੱਧ ਅਮਰੀਕੀ ਦੇਸ਼ 'ਚ [[ਹਾਂਡੂਰਾਸ]] 'ਚ ਦਖਲਅੰਦਾਜ਼ੀ ਸ਼ੁਰੂ ਕੀਤੀ।
* [[28 ਫ਼ਰਵਰੀ]]– [[ਜੈਤੋ ਦਾ ਮੋਰਚਾ]] ਵਾਸਤੇ 500 ਸਿੱਖਾਂ ਦਾ ਦੂਜਾ ਸ਼ਹੀਦੀ ਜਥਾ ਗਿਆ।
* [[2 ਅਪਰੈਲ]] – [[ਗੁਰੂ ਕੇ ਬਾਗ਼ ਦਾ ਮੋਰਚਾ|ਗੁਰੂ ਕਾ ਬਾਗ਼ ਮੋਰਚਾ]] ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਜਥੇਦਾਰ ਪ੍ਰਿਥੀਪਾਲ ਸਿੰਘ ਦਮ ਤੋੜ ਗਿਆ।
* [[30 ਮਈ]] – ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ [[ਜੈਤੋ ਦਾ ਮੋਰਚਾ]] ਵਾਸਤੇ ਰਵਾਨਾ ਹੋਇਆ।