1933: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
* [[17 ਫ਼ਰਵਰੀ]] – ਮਸ਼ਹੂਰ ਹਫ਼ਤਾਵਾਰ '[[ਨਿਊਜ਼ਵੀਕ]]' ਦਾ ਪਹਿਲਾ ਪਰਚਾ ਛਪਿਆ।
* [[27 ਫ਼ਰਵਰੀ]] –[[ਨਾਜ਼ੀ]]ਆਂ ਨੇ [[ਜਰਮਨ]] ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
* [[28 ਫ਼ਰਵਰੀ]]– [[ਇੰਗਲੈਂਡ]] ਵਿਚ ਪਹਿਲੀ ਵਾਰ ਇਕ ਔਰਤ [[ਫ਼ਰਾਂਸਿਸ ਪਰਕਿਨਜ਼]] ਲੇਬਰ ਮਹਿਕਮੇ ਦੀ ਵਜ਼ੀਰ ਬਣੀ।
* [[28 ਫ਼ਰਵਰੀ]]– [[ਅਡੋਲਫ ਹਿਟਲਰ]] ਨੇ ਦੇਸ਼ ਵਿਚ [[ਕਮਿਊਨਿਸਟ ਪਾਰਟੀ]] ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
* [[26 ਮਾਰਚ]] – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
* [[3 ਅਪਰੈਲ]] – [[ਅਮਰੀਕਾ]] ਦੇ ਰਾਸ਼ਟਰਪਤੀ ਦੇ ਨਿਵਾਸ [[ਵਾਈਟ ਹਾਊਸ]] ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।