"ਡੁਪਲੈਕਸ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
}}
 
'''ਡੁਪਲੈਕਸ''' [[2003]] ਵਰ੍ਹੇ ਦੀ ਇੱਕ ਅਮਰੀਕਨ ਕਾਮੇਡੀ [[ਫਿਲਮ]] ਹੈ ਜੋ ਇਸਦੇ ਨਿਰਦੇਸ਼ਕ [[ਡੇੱਨੀ ਡੇਵਿਟੋ]] ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਵਜੋਂ [[ਬੇਨ ਸਟਿੱਲਰ]] ਅਤੇ ਡ੍ਰਿਊ ਬੈਰੀਮੋਰ ਸ਼ਾਮਿਲ਼ ਹਨ।
 
ਇਸ ਫਿਲਮ ਨੂੰ ਯੂ.ਕੇ. ਅਤੇ ਆਇਰਲੈਂਡ ਵਿੱਚ '''''ਆਵਰ ਹਾਊਸ''''' ਦੇ ਨਾਮ ਨਾਲ ਰੀਲਿਜ਼ ਕੀਤਾ ਗਿਆ ਸੀ।<ref>[http://www.viewbirmingham.co.uk/films/our-house-film-review-7295.html "Our House Film Review"], viewbirmingham.co.uk</ref>
ਫਿਲਮ ਦੀ ਸ਼ੁਰੂਆਤ ਨਕਾਰਾਤਮਕ ਵਿਚਾਰਾਂ ਨਾਲ ਹੋਈ। ਵਧੇਰੇ ਇਸ ਨਾਲ ਸਹਿਮਤ ਸਨ ਕਿ ਇਹ ਡੀਵਿਟੋ ਦੀ ਬੈਸਟ ਫਿਲਮ ਨਹੀਂ ਸੀ। ਮੈਟਾਕ੍ਰਿਟਿਕ ਵਲੋਂ ਫਿਲਮ ਨੂੰ 50 ਫੀਸਦੀ ਅਤੇ ਰੌਟਨ ਟਮੈਟੋ ਵਲੋਂ 35 ਫੀਸਦੀ ਰੇਟਿੰਗ ਪ੍ਰਾਪਤ ਹੋਈ।<ref>[http://www.metacritic.com/video/titles/duplex?q=Duplex Duplex (2003) - Metacritic]</ref><ref>[http://www.rottentomatoes.com/m/duplex/ Duplex (2003) - Rotten Tomatoes]</ref> ਬੈਰਿਮੋਰ ਨੂੰ ਗੋਲਡਨ ਰਸਪਬੇਰੀ ਅਵਾਰਡ ਵਿੱਚ ਵਰਸਟ ਐਕਟਰੈੱਸ (Worst Actress) ਦੇ ਅਵਾਰਡ ਲਈ ਨਾਮਜ਼ਦ ਹੋਈ। 
 
$40 ਮਿਲੀਅਨ ਅਮਰੀਕੀ ਡਾਲਰ ਬਜਟ ਵਿਚੋਂ ਇਸਨੇ $9,692,135 [[ਅਮਰੀਕੀ ਡਾਲਰ]] [[ਅਮਰੀਕਾ]] ਵਿੱਚ ਕਮਾਏ ਅਤੇ ਬਾਕੀ ਵਿਸ਼ਵ ਵਿੱਚ $US 19,322,135 ਕਮਾਏ।<ref>[http://www.boxofficemojo.com/movies/?id=duplex.htm Duplex (2003) - Box Office Mojo]</ref>
 
== ਹਵਾਲੇ ==