"ਗੁਰੂ-ਚੇਲਾ ਪਰੰਪਰਾ" ਦੇ ਰੀਵਿਜ਼ਨਾਂ ਵਿਚ ਫ਼ਰਕ

("गुरु-शिष्य परम्परा" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
 
ਗੁਰੂ- ਚੇਲਾ ਪਰੰਪਰਾ ਅਧਿਆਤਮਿਕ ਪ੍ਰਗਿਆ ਦੀ ਨਵੀਂ ਪੀੜੀ ਤੱਕ ਪਹੁੰਚਾਉਣ  ਦਾ ਸੋਪਾਨ। ਭਾਰਤੀ ਸੰਸਕ੍ਰਿਤ ਵਿੱਚ ਗੁਰੂ-ਚੇਲਾ ਪਰੰਪਰਾ ਦੇ ਵਿੱਚ ਗੁਰੂ ਆਪਣੇ ਚੇਲੇ ਨੂੰ ਸਿੱਖਿਆ ਦਿੰਦਾ ਜਾਂ ਕੋਈ ਸਿੱਖਿਆ ਸਿਖਾਉਦਾ ਹੈ। ਬਾਦ ਵਿੱਚ ਏਹੀ ਚੇਲਾ ਗੁਰੂ ਦੇ ਰੂਪ ਵਿੱਚ ਦੂਜੇ ਚੇਲੀਅਾ ਨੂੰ ਸਿੱਖਿਆ ਦਿੰਦੇ ਨੇ। ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਇਹ ਪਰੰਪਰਾ ਸੰਤਾਨ ਧਰਮ ਦੀ ਸਾਰੀਆਂ ਧਾਰਾਵਾਂ ਨਾਲ ਮਿਲਦੀ ਹੈ। ਗੁਰੂ- ਚੇਲਾ ਦੀ ਇਹ ਪਰੰਪਰਾ [[ਗਿਆਨ]] ਦੇ ਕਿਸੇ ਵੀ ਖੇਤਰ ਵਿੱਚ ਹੋ ਸਕਦੀ ਹੈ। ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਦਾ ਮੱਹਤਵ ਹੈ।
<span class="cx-segment" data-segmentid="33"></span> <span class="cx-segment" data-segmentid="42"></span>
 
==ਹੋਰ ਦੇਖੋ ==
 
== ਹਵਾਲੇ ==
1,517

edits