2 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[1807]] – ਅਮਰੀਕਨ ਕਾਂਗਰਸ ਨੇ ਗ਼ੁਲਾਮਾਂ ਦੀ ਵੇਚ ਅਤੇ ਖ਼ਰੀਦ 'ਤੇ ਪਹਿਲੀ ਜਨਵਰੀ, 1808 ਤੋਂ ਪਾਬੰਦੀ ਲਾਈ।
* [[1819]] – [[ਅਮਰੀਕਾ]] ਨੇ ਪਹਿਲਾ [[ਇਮੀਗਰੇਸ਼ਨ ਕਾਨੂੰਨ]] ਪਾਸ ਕੀਤਾ।
* [[1888]] – [[ਇਸਤਾਨਬੁਲ|ਕੌਾਸਤੈਂਤੀਨੋਪਲ]] (ਹੁਣ [[ਇਸਤੈਂਬੁਲਇਸਤਾਨਬੁਲ]]) ਕਨਵੈਨਸ਼ਨ' ਨੇ [[ਸੁਏਜ਼ਸੁਏਸ ਨਹਿਰ]] ਵਿਚ ਜਹਾਜ਼ਾਂ ਦੀ ਖੁਲੇਆਮ ਆਵਾਜਾਈ ਦਾ ਮੁਆਹਦਾ ਕੀਤਾ।
* [[1918]] – [[ਗ਼ਦਰ ਪਾਰਟੀ]] ਦੇ ਆਗੂ [[ਭਾਨ ਸਿੰਘ ਸੁਨੇਤ]] ਜੇਲ ਵਿਚ ਸ਼ਹੀਦ।
* [[1923]] – ਮਸ਼ਹੂਰ ਰਸਾਲਾ '[[ਟਾਈਮਜ਼ਟਾਈਮ (ਪਤ੍ਰਿਕਾ)]]' ਛਪਣਾ ਸ਼ੁਰੂ ਹੋਇਆ।
* [[1925]] – [[ਜਾਪਾਨ]] ਦੇ ਹਾਊਸ ਆਫ਼ ਲਾਰਡਜ਼ ਨੇ ਮਰਦਾਂ ਵਾਸਤੇ ਵੋਟ ਦੇ ਹੱਕ ਨੂੰ ਤਸਲੀਮ ਕੀਤਾ। ਉਦੋਂ ਜਾਪਾਨ ਵਿਚ ਆਮ ਚੋਣਾਂ ਨਹੀਂ ਹੁੰਦੀਆਂ ਸਨ।
* [[1946]] – [[ਹੋ ਚੀ ਮਿੰਨ੍ਹ]] [[ਵੀਅਤਨਾਮ]] ਦਾ ਰਾਸ਼ਟਰਪਤੀ ਚੁਣਿਆ ਗਿਆ।