4 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''4 ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 124ਵਾਂ ([[ਲੀਪ ਸਾਲ]] ਵਿੱਚ 125ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 241 ਦਿਨ ਬਾਕੀ ਹਨ।
==ਵਾਕਿਆ==
* [[1479]] – [[ਸਿੱਖਾਂ]] ਦੇ ਤੀਜੇ [[ਗੁਰੂ ਅਮਰ ਦਾਸ]] ਦਾ ਜਨਮ।
* [[1628]] – [[ਅਮਰੀਕਾ]] ਦੇ ਸ਼ਹਿਰ [[ਨਿਊਯਾਰਕ]] ਦੇ ਨਾਲ ਦੇ ਟਾਪੂ [[ਮੈਨਹੈਟਨ]] ਨੂੰ ਉਥੋਂ ਦੇ ਮੂਲ ਵਾਸੀਆਂ ਨੇ 24 ਡਾਲਰ ਵਿੱਚ ਵੇਚ ਦਿਤਾ ਤੇ ਇਹ ਰਕਮ ਵੀ ਕਪੜੇ ਤੇ ਬਟਨਾਂ ਦੇ ਰੂਪ ਵਿੱਚ ਲਈ ਗਈ।
* [[1715]] – ਇੱਕ ਫ਼ਰਾਂਸੀਸੀ ਫ਼ਰਮ ਨੇ ਫ਼ੋਲਡਿੰਗ ਛਤਰੀ ਮਾਰਕੀਟ ਵਿੱਚ ਲਿਆਂਦੀ।
* [[1942]] ਦੂਜੀ ਸੰਸਾਰ ਜੰਗ ਕਾਰਨ [[ਅਮਰੀਕਾ]] ਵਿੱਚ ਖਾਣ ਵਾਲੀਆਂ ਚੀਜ਼ਾ ਨੂੰ ਰਾਸ਼ਨ ਉੱਤੇ ਦੇਣਾ ਸ਼ੁਰੂ ਕਰ ਦਿਤਾ ਗਿਆ।
* [[1861]] &ndash; [[ਜਿੰਦ ਕੌਰ|ਮਹਾਰਾਣੀ ਜਿੰਦਾਂ]] ਅਪਣੇ ਪੁੱਤਰ [[ਦਲੀਪ ਸਿੰਘ]] <ref>http://pa.wikipedia.org/wiki/ਦਲੀਪ_ਸਿੰਘ</ref> ਨਾਲ [[ਬੰਬਈ]] ਤੋਂ [[ਇੰਗਲੈਂਡ]] ਜਾਣ ਵਾਸਤੇ ਜਹਾਜ਼ ਉੱਤੇ ਰਵਾਨਾ ਹੋਈ।
* [[1979]] [[ਮਾਰਗਰੈੱਟ ਥੈਚਰ]] <ref>http://pa.wikipedia.org/wiki/ਮਾਰਗਰੈੱਟ_ਥੈਚਰ</ref>[[ਇੰਗਲੈਂਡ]] ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
* [[1883]] &ndash; [[ਪੱਛਮੀ ਬੰਗਾਲ]] ਦੇ [[ਸੁਰੇਂਦਰ ਨਾਥ ਬੈਨਰਜੀ]] ਇਕ ਪੱਤਰਕਾਰ ਦੇ ਰੂਪ 'ਚ ਜੇਲ ਜਾਣ ਵਾਲੇ ਪਹਿਲੇ ਵਿਅਕਤੀ ਬਣੇ।
* [[1987]] [[ਬਰੇਜ਼ੀਅਰ]] ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
* [[1912]] &ndash; [[ਸਵੀਡਨ]] ਦੀ ਰਾਜਧਾਨੀ [[ਸਟਾਕਹੋਮ]] 'ਚ 5ਵੇਂ [[ਓਲੰਪਿਕ ਖੇਡਾਂ]] ਦੀ ਸ਼ੁਰੂਆਤ ਹੋਈ।
* [[1994]] [[ਇਜ਼ਰਾਈਲ]] ਦੇ ਮੁਖੀ [[ਯਿਤਸ਼ਾਕ ਰਬੀਨ]] ਅਤੇ [[ਫ਼ਲਸਤੀਨੀ]] ਮੁਖੀ [[ਯਸਰ ਅਰਾਫ਼ਾਤ]] ਵਿੱਚ [[ਗਾਜ਼ਾ]] ਅਤੇ [[ਜੈਰੀਕੋ]] ਨੂੰ ਅੰਦਰੂਨੀ ਖ਼ੁਦਮੁਖ਼ਤਿਆਰੀ ਦੇਣ ਦੇ ਮੁਆਹਦੇ ਤੇ ਦਸਤਖ਼ਤ ਹੋਏ।
* [[1932]] &ndash; [[ਜਾਪਾਨ]] ਅਤੇ [[ਚੀਨ]] ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
* [[1861]] [[ਮਹਾਰਾਣੀ ਜਿੰਦਾਂ]] ਅਪਣੇ ਪੁੱਤਰ [[ਦਲੀਪ ਸਿੰਘ]] <ref>http://pa.wikipedia.org/wiki/ਦਲੀਪ_ਸਿੰਘ</ref> ਨਾਲ [[ਬੰਬਈ]] ਤੋਂ [[ਇੰਗਲੈਂਡ]] ਜਾਣ ਵਾਸਤੇ ਜਹਾਜ਼ ਉੱਤੇ ਰਵਾਨਾ ਹੋਈ।
* [[1942]] &ndash; [[ਅਮਰੀਕਾ]] ਨੇ [[ਦੂਜਾ ਸੰਸਾਰ ਜੰਗ]] ਦੌਰਾਨ ਸ਼ੱਕਰ ਦੀ ਰਾਸ਼ਨਿੰਗ ਕੀਤੀ।
* [[1946]] [[ਆਜ਼ਾਦ ਹਿੰਦ ਫ਼ੌਜ]] ਦੇ ਜਨਰਲ [[ਮੋਹਨ ਸਿੰਘ]] ਨੂੰ ਲਾਲ ਕਿਲ੍ਹੇ ਵਿੱਚੋਂ ਰਿਹਾਅ ਕਰ ਦਿਤਾ ਗਿਆ।
* [[1942]] ਦੂਜੀ&ndash; [[ਦੂਜਾ ਸੰਸਾਰ ਜੰਗ]] ਕਾਰਨ [[ਅਮਰੀਕਾ]] ਵਿੱਚ ਖਾਣ ਵਾਲੀਆਂ ਚੀਜ਼ਾ ਨੂੰ ਰਾਸ਼ਨ ਉੱਤੇ ਦੇਣਾ ਸ਼ੁਰੂ ਕਰ ਦਿਤਾ ਗਿਆ।
* [[1955]] &ndash; [[ਭਾਰਤੀ ਸੰਸਦ]] 'ਚ [[ਹਿੰਦੂ ਤਲਾਕ ਐਕਟ]] ਪਾਸ ਹੋਇਆ।
* [[1956]] &ndash; [[ਜਾਪਾਨ]] ਦੀ ਰਾਜਧਾਨੀ [[ਟੋਕੀਓ ]]'ਚ ਪਹਿਲੇ ਜੂਡੋ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ।
* [[1970]] &ndash; [[ਅਮਰੀਕਾ]] ਨੇ [[ਨੇਵਾਦਾ]] 'ਚ ਪਰਮਾਣੂੰ ਪਰਖ ਕੀਤਾ।
* [[1979]] &ndash; [[ਮਾਰਗਰੈੱਟ ਥੈਚਰ]] <ref>http://pa.wikipedia.org/wiki/ਮਾਰਗਰੈੱਟ_ਥੈਚਰ</ref>[[ਇੰਗਲੈਂਡ]] ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
* [[1984]] &ndash; [[ਫੂ ਦੋਰਜੀ]] ਬਿਨਾ ਆਕਸੀਜਨ ਦੇ [[ਮਾਊਂਟ ਐਵਰੈਸਟ]] 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਰਹੇ।
* [[1987]] &ndash; [[ਬਰੇਜ਼ੀਅਰ]] ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
* [[1994]] &ndash; [[ਇਜ਼ਰਾਈਲ]] ਦੇ ਮੁਖੀ [[ਯਿਤਸ਼ਾਕ ਰਬੀਨ]] ਅਤੇ [[ਫ਼ਲਸਤੀਨੀ ਇਲਾਕੇ|ਫ਼ਲਸਤੀਨੀ]] ਮੁਖੀ [[ਯਸਰਯਾਸਰ ਅਰਾਫ਼ਾਤ]] ਵਿੱਚ [[ਗਾਜ਼ਾ ਪੱਟੀ|ਗਾਜ਼ਾ]] ਅਤੇ [[ਜੈਰੀਕੋ]] ਨੂੰ ਅੰਦਰੂਨੀ ਖ਼ੁਦਮੁਖ਼ਤਿਆਰੀ ਦੇਣ ਦੇ ਮੁਆਹਦੇ ਤੇ ਦਸਤਖ਼ਤ ਹੋਏ।
* [[1946]] &ndash; [[ਆਜ਼ਾਦ ਹਿੰਦ ਫ਼ੌਜ]] ਦੇ ਜਨਰਲ [[ਮੋਹਨ ਸਿੰਘ]] ਨੂੰ ਲਾਲ ਕਿਲ੍ਹੇ ਵਿੱਚੋਂ ਰਿਹਾਅ ਕਰ ਦਿਤਾ ਗਿਆ।
* [[2012]] &ndash; [[ਨੇਪਾਲ]] 'ਚ ਅਚਾਨਕ ਆਏ ਹੜ੍ਹ 'ਚ 17 ਲੋਕਾਂ ਦੀ ਮੌਤ ਹੋਈ ਅਤੇ 47 ਲੋਕ ਲਾਪਤਾ ਹੋ ਗਏ।
 
==ਛੂਟੀਆਂ==
 
==ਜਨਮ==
* [[1888]] &ndash; ਮਹਾਨ ਕ੍ਰਾਂਤੀਕਾਰੀ [[ਤ੍ਰਿਲੋਕੀਨਾਥ ਚਕਰਵਤੀ]] ਦਾ ਜਨਮ।
* [[1916]] &ndash; ਭਾਰਤ ਦੇ ਸਾਬਕਾ ਰਾਸ਼ਟਰਪਤੀ [[ਗਿਆਨੀ ਜ਼ੈਲ ਸਿੰਘ]] ਦਾ ਜਨਮ।
 
{{ਨਾਨਕਸ਼ਾਹੀ ਜੰਤਰੀ}}