1916: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਘਟਨਾ ==
* [[4 ਜੂਨ]] – [[ਗ਼ਦਰੀ]] ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
* [[10 ਜੂਨ]] – [[ਅਰਬ ਲੋਕ|ਅਰਬਾਂ]] ਨੇ [[ਤੁਰਕ|ਤੁਰਕਾਂ]] ਤੋਂ [[ਇਸਲਾਮ]] ਦਾ ਪਾਕਿ ਨਗਰ [[ਮੱਕਾ]] ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
* [[3 ਜੁਲਾਈ]] – [[ਪਹਿਲੀ ਸੰਸਾਰ ਜੰਗ]] ਦੌਰਾਨ, [[ਫ਼ਰਾਂਸ]] ਵਿੱਚ [[ਸੌਮ ਦਰਿਆ]] ਦੇ ਕੰਢੇ ਖ਼ੂਨ ਡੋਲ੍ਹਵੀਂ ਲੜਾਈ ਵਿੱਚ ਪਹਿਲੇ ਦਿਨ ਹੀ ਦਸ ਹਜ਼ਾਰ ਫ਼ੌਜੀ ਮਾਰੇ ਗਏ।
* [[7 ਨਵੰਬਰ]] – [[ਜੈਨਟ ਰੈਨਕਿਨ]] [[ਅਮਰੀਕਾ]] ਦੀ ਕਾਂਗਰਸ (ਪਾਰਲੀਮੈਂਟ) ਦੀ ਪਹਿਲੀ ਔਰਤ ਮੈਂਬਰ ਬਣੀ।
* [[16 ਨਵੰਬਰ]] – [[ਕਰਤਾਰ ਸਿੰਘ ਸਰਾਭਾ]] ਨੂੰ ਫਾਂਸੀ ਦਿਤੀ ਗਈ।
* [[16 ਦਸੰਬਰ]] – [[ਗਰੈਗਰੀ ਰਾਸਪੂਤਿਨ]], ਜਿਸ ਦਾ ਸਿੱਕਾ [[ਰੂਸ]] ਦੇ ਜ਼ਾਰ ਦੇ ਦਰਬਾਰ ਵਿਚ ਚਲਦਾ ਸੀ, ਨੂੰ ਕਤਲ ਕਰ ਦਿਤਾ ਗਿਆ |
* [[18 ਦਸੰਬਰ]] – [[ਵਰਦੂਨ ਦੀ ਲੜਾਈ]] ਫ਼ਰਾਂਸ ਵਿਚ ਖ਼ਤਮ ਹੋਈ ਜੋ ਦੁਨੀਆਂ ਦੀ ਤਵਾਰੀਖ਼ ਦੀ ਵੀ ਸੱਭ ਤੋਂ ਵੱਧ ਤਬਾਹਕੁਨ ਲੜਾਈ ਸੀ।
== ਜਨਮ ==
* [[154 ਦਸੰਬਰਮਈ]] – [[ਨਿਊਜ਼ੀਲੈਂਡ]]ਭਾਰਤ ਦੇ ਭੌਤਿਕਸਾਬਕਾ ਵਿਗਿਆਨੀ ਅਤੇ ਨੋਬਲ ਇਨਾਮ ਜੇਤੂਰਾਸ਼ਟਰਪਤੀ [[ਮੌਰਾਈਸਗਿਆਨੀ ਜ਼ੈਲ ਵਿਕਕਿਨਜ਼ਸਿੰਘ]] ਦਾ ਜਨਮ।
* [[15 ਦਸੰਬਰ]] – [[ਨਿਊਜ਼ੀਲੈਂਡ]] ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ [[ਮੌਰਾਈਸ ਵਿਕਕਿਨਜ਼]] ਦਾ ਜਨਮ।
 
== ਮਰਨ ==