1845: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[22 ਫ਼ਰਵਰੀ]] – ਬ੍ਰਿਟਿਸ਼ [[ਈਸਟ ਇੰਡੀਆ ਕੰਪਨੀ]] ਨੇ ਡਚ ਈਸਟ ਇੰਡੀਆ ਕੰਪਨੀ ਨਾਲ ਸੇਰਾਮਪੁਰ ਅਤੇ ਬਾਲਾਸੋਰ ਨੂੰ ਖਰੀਦ ਲਿਆ।
* [[2 ਮਈ]] – [[ਚੀਨ]] ਦੇ ਕੇਂਟਨ ਖੇਤਰ ਸਥਿਤ ਇਕ ਥੀਏਟਰ 'ਚ ਅੱਗ ਲੱਗਣ ਨਾਲ 1600 ਲੋਕਾਂ ਦੀ ਮੌਤ ਹੋਈ।
* [[18 ਦਸੰਬਰ]] – [[ਸਿੱਖਾਂ]] ਤੇ [[ਅੰਗਰੇਜ਼]]ਾਂ ਵਿਚਕਾਰ [[ਮੁਦਕੀ ਦੀ ਲੜਾਈ]] ਹੋਈ।
* [[21 ਦਸੰਬਰ]] – [[ਫੇਰੂ ਸ਼ਹਿਰ ਦੀ ਜੰਗ]] (ਫ਼ਿਰੋਜ਼ਸ਼ਾਹ) ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਹੋਈ।