3 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
 
ਲਾਈਨ 2:
'''3 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 62ਵਾਂ ([[ਲੀਪ ਸਾਲ]] ਵਿੱਚ 63ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 303 ਦਿਨ ਬਾਕੀ ਹਨ।
== ਵਾਕਿਆ ==
* [[1409]]– ਯੂਰੋਪੀਅਨ ਦੇਸ਼ [[ਆਸਟ੍ਰੀਆ]] ਵਿੱਚ ਗ੍ਰਹਿ ਯੁੱਧ ਖਤਮ ਹੋਇਆ।
* [[1575]]– [[ਟੁਕਰੋਈ ਦੀ ਲੜਾਈ]] 'ਚ ਭਾਰਤੀ [[ਮੁਗਲ ਸਲਤਨਤ]] ਦੇ ਬਾਦਸ਼ਾਹ [[ਅਕਬਰ]] ਨੇ ਬੰਗਾਲ ਦੀ ਫ਼ੌਜ਼ ਨੂੰ ਹਰਾਇਆ।
* [[1707]]– [[ਮੁਗਲ ਬਾਦਸ਼ਾਹਸਲਤਨਤ]] ਦੇ ਬਾਦਸ਼ਾਹ [[ਔਰੰਗਜ਼ੇਬ]] ਤੋਂ ਬਾਅਦ ਉਸ ਦੇ ਪੁੱਤਰ ਮੁਅੱਜ਼ਮ ਨੇ [[ਬਹਾਦੁਰ ਸ਼ਾਹ ਜ਼ਫਰ|ਬਹਾਦਰ ਸ਼ਾਹ]] ਪਹਿਲੇ ਦੇ ਨਾਂ ਤੋਂ ਤਖਤ ਸੰਭਾਲਿਆ।
* [[1812]]– [[ਅਮਰੀਕਾ]] ਨੇ ਵਿਦੇਸ਼ੀਆਂ ਨੂੰ ਮਦਦ ਪਹੁੰਚਾਉਣ ਵਾਲਾ ਪਹਿਲਾ ਬਿੱਲ ਪਾਸ ਕੀਤਾ। ਪਹਿਲੀ ਮਦਦ [[ਵੈਨਜ਼ੁਏਲਾ]] ਦੇ ਭੂਚਾਲ ਪ੍ਰਭਾਵਿਤ ਪੀੜਤਾਂ ਨੂੰ ਪ੍ਰਦਾਨ ਕੀਤੀ ਗਈ।
* [[1815]]– [[ਅਮਰੀਕਾ]] ਨੇ [[ਅਲਜੀਰੀਆ|ਅਲਜ਼ੀਰੀਆ]] ਵਿਰੁੱਧ ਯੁੱਧ ਦਾ ਐਲਾਨ ਕੀਤਾ।
*[[1839]]– [[ਟਾਟਾ ਕੰਪਨੀ]] ਦੇ ਸੰਸਥਾਪਕ [[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ|ਜਮਸ਼ੇਦ ਜੀ. ਐਨ. ਟਾਟਾ]] ਦਾ ਜਨਮ ਹੋਇਆ।
* [[1842]]– [[ਅਮਰੀਕਾ]] ਨੇ ਬਾਲ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਨੂੰ ਕੰਟਰੋਲ ਕਰਨ ਵਾਲਾ ਕਾਨੂੰਨ ਪਾਸ ਕੀਤਾ।
* [[1845]]– [[ਫਲੋਰੀਡਾਫ਼ਲੌਰਿਡਾ]] ਅਮਰੀਕਾ ਦਾ 27ਵਾਂ ਸੂਬਾ ਬਣਿਆ।
*[[1919]]– ਪ੍ਰਸਿੱਧ [[ਮਰਾਠੀ]] ਲੇਖਕ [[ਹਰੀਨਾਰਾਇਣ ਆਪਟੇ]] ਦਾ ਦਿਹਾਂਤ ਹੋਇਆ।
== ਛੁੱਟੀਆਂ==
 
== ਜਨਮ ==
* [[1839]]– [[ਟਾਟਾ ਕੰਪਨੀ]] ਦੇ ਸੰਸਥਾਪਕ [[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ|ਜਮਸ਼ੇਦ ਜੀ. ਐਨ. ਟਾਟਾ]] ਦਾ ਜਨਮ ਹੋਇਆ।
* [[1955]]– ਭਾਰਤੀ ਨਿਰਦੇਸ਼, ਨਿਰਮਾਤਾ ਅਤੇ ਹਾਸ ਕਲਾਕਾਰ [[ਜਸਪਾਲ ਭੱਟੀ]] ਦਾ ਜਨਮ। (ਮੌਤ 2012)
* [[1967]]– ਭਾਰਤੀ ਗਾਇਕ ਅਤੇ ਸੰਗੀਤਕਾਰ [[ਸ਼ੰਕਰ ਮਹਾਦੇਵਨ]] ਦਾ ਜਨਮ।
* [[1982]]– ਭਾਰਤੀ ਕਵੀ ਅਤੇ ਵਿਅੰਗਕਾਰ [[ਫ਼ਿਰਾਕ ਗੋਰਖਪੁਰੀ]] ਦਾ ਜਨਮ
==ਮੌਤ==
* [[1919]]– ਪ੍ਰਸਿੱਧ [[ਮਰਾਠੀ]] ਲੇਖਕ [[ਹਰੀਨਾਰਾਇਣ ਆਪਟੇ]] ਦਾ ਦਿਹਾਂਤ ਹੋਇਆ।
 
[[ਸ਼੍ਰੇਣੀ:ਮਾਰਚ]]