ਸ਼ੰਕਰ ਮਹਾਦੇਵਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox musical artist | name = ਸ਼ੰਕਰ ਮਹਾਦੇਵਨ | image = Shankar Mahadevan at Idea Rocks India 5,..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

02:00, 3 ਮਾਰਚ 2016 ਦਾ ਦੁਹਰਾਅ

ਸ਼ੰਕਰ ਮਹਾਦੇਵਨ ਭਾਰਤੀ ਗਾਇਕ ਅਤੇ ਸੰਗੀਤਕਾਰ ਹੈ। ਇਹ ਤਿੰਨ ਸ਼ੰਕਰ-ਅਹਿਸਾਨ-ਲੋਏ ਦਾ ਗਰੁੱਪ ਹੈ। ਆਪ ਨੂੰ ਚਾਰ ਵਾਰੀ ਕੌਮੀ ਸਨਮਾਨ, ਵਧੀ ਪਲੇਅ ਬੈਕ ਸਿੰਗਰ ਦਾ ਸਨਮਾਨ ਤਿੰਨ ਵਾਰੀ ਮਿਲ ਚੁੱਕਾ ਹੈ। ਸ਼ੰਕਰ ਦਾ ਜਨਮ ਚੇੰਬੂਰ 'ਚ ਤਮਿਲ ਪਰਿਵਾਰ[1] 'ਚ ਹੋਇਆ। ਆਪ ਨੇ ਹਿੰਦੁਸਤਾਨੀ ਕਲਾਸੀਕਲ ਅਤੇ ਕਾਰਨਾਟਿਕ ਸੰਗੀਤ ਦੀ ਵਿਦਿਆ ਬਚਪਨ 'ਚ ਹੀ ਲੈ ਲਈ। ਉਹਨਾਂ ਨੇ ਪੰਜ ਸਾਲ ਦੀ ਉਮਰ ਵਿੱਚ ਵੀਣਾ ਤੇ ਬਜਾਉਣਾ ਸਿੱਖ ਲਿਆ। ਸ਼ੰਕਰ ਨੇ ਇੰਜੀਨੀਅਰ ਦੀ ਪਹਾੜੀ ਅਤੇ 1988 ਵਿੱਚ ਕੰਪਿਉਟਰ ਦੀ ਡਿਗਰੀ ਪ੍ਰਾਪਤ ਕੀਤੀ। ਬਾਲੀਵੁੱਡ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਆਈ ਪੇਡ ਅਤੇ ਬ੍ਰਾਈਬ ਅਤੇ ਸ਼ੰਕਰ ਮਹਾਦੇਵਨ ਅਕੈਡਮੀ ਦੇ ਗੀਤ 'ਮੁਝ ਸੇ ਹੋਗੀ ਸ਼ੁਰੂਆਤ' ਨੂੰ ਹੋਨੈਸਟੀ ਆਸਕਰ ਐਵਾਰਡ 2014 ਵਿਚ ਸਰਬੋਤਮ ਗਾਣਿਆਂ ਦੀ ਸ੍ਰੇਣੀ ਵਿਚ ਨਾਮਜ਼ਦ ਕੀਤਾ ਗਿਆ ਹੈ। 86ਵੇਂ ਅਕੈਡਮੀ ਐਵਾਰਡ ਤੋਂ ਕੁਝ ਦਿਨ ਪਹਿਲਾਂ ਪ੍ਰਚਾਰ ਅਤੇ ਸਮਰਥਨ ਸੰਸਥਾ ਅਤੇ ਐਕਾਂਊਂਟਬਿਲਿਟੀ ਲੈਬ ਨੇ ਹਨੈਸਟੀ ਆਸਕਰ 2014 ਦੇ ਲਈ ਨਾਮਜ਼ਦਗੀਆਂ ਸ਼ੁਰੂ ਕੀਤੀਆਂ ਹਨ।

ਸ਼ੰਕਰ ਮਹਾਦੇਵਨ
ਸ਼ੰਕਰ, ਅਹਿਸਾਨ, ਲੋਏ (6 ਅਪਰੈਲ 2013)
ਸ਼ੰਕਰ ਮਹਾਦੇਵਨ ਬੰਗਲੌਰ 'ਚ
ਜਾਣਕਾਰੀ
ਜਨਮ (1967-03-03) 3 ਮਾਰਚ 1967 (ਉਮਰ 57)
ਚੇੰਬੂਰ, ਮੁੰਬਈ
ਵੰਨਗੀ(ਆਂ)ਭਾਰਤੀ ਸੰਗੀਤ, ਪਲੇਅ ਬੈਕ ਗਾਇਕ
ਕਿੱਤਾਗਾਇਕ, ਸੰਗੀਤਕਾਰ
ਸਾਜ਼ਸਿੰਗਇੰਗ
ਸਾਲ ਸਰਗਰਮ1998–ਹੁਣ
ਵੈਂਬਸਾਈਟwww.shankarmahadevan.com

ਹਵਾਲੇ

  1. Puri, Amit (21 October 2002). "Nerd who started at 5 and still not Breathless". Tribune India. Archived from the original on 10 March 2007. Retrieved 20 November 2009. {{cite web}}: Unknown parameter |dead-url= ignored (|url-status= suggested) (help)