1944: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[21 ਜਨਵਰੀ]] – 447 ਜਰਮਨ ਬੰਬਾਰ ਜਹਾਜ਼ਾਂ ਦਾ [[ਲੰਡਨ]] 'ਤੇ ਹਮਲਾ। ਜਵਾਬ ਵਿਚ 649: ਬੰਬਾਰ ਜਹਾਜ਼ਾਂ ਦਾ [[ਮੈਗਡੇਬਰਗ]] ([[ਜਰਮਨ]]) 'ਤੇ ਹਮਲਾ।
* [[4 ਮਾਰਚ]] – [[ਅਮਰੀਕਾ]] ਨੇ [[ਦੂਜੀ ਸੰਸਾਰ ਜੰਗ]] ਦੌਰਾਨ [[ਬਰਲਿਨ]] 'ਤੇ ਬੰਬਾਰੀ ਸ਼ੁਰੂ ਕੀਤੀ।
* [[27 ਮਾਰਚ]] – [[ਲਿਥੂਆਨੀਆ]] ਦੇ ਸ਼ਹਿਰ [[ਕਾਊਨਾਸ]] ਵਿੱਚ ਹਜ਼ਾਰਾਂ [[ਯਹੂਦੀ]] ਕਤਲ ਕੀਤੇ ਗਏ।
* [[4 ਜੂਨ]] – [[ਜਰਮਨ ਵਿਰੋਧੀ ਮੁਲਕਾਂ]] ਦੀਆਂ ਫ਼ੌਜਾਂ ਨੇ [[ਰੋਮ]] ਸ਼ਹਿਰ ਨੂੰ [[ਐਡੋਲਫ਼ ਹਿਟਲਰ]] ਤੋਂ ਆਜ਼ਾਦ ਕਰਵਾ ਲਿਆ।