1961: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
* [[17 ਜਨਵਰੀ]] – [[ਅਮਰੀਕਨ]] ਰਾਸ਼ਟਰਪਤੀ [[ਆਈਜ਼ਨ ਹਾਵਰ]] ਨੇ [[ਕਾਂਗੋ ਗਣਰਾਜ|ਕਾਂਗੋ]] ਦੇ ਆਗੂ [[ਲੰਮੂਡਾ]] ਨੂੰ ਕਤਲ ਕਰਨ ਦਾ ਖ਼ੁਫ਼ੀਆ ਹੁਕਮ ਜਾਰੀ ਕੀਤਾ।
* [[13 ਫ਼ਰਵਰੀ]] – [[ਰੂਸ]] ਨੇ '[[ਸਪੂਤਨਿਕ]]' ਤੋਂ [[ਵੀਨਸ]] ਵਲ ਇਕ ਰਾਕਟ ਦਾਗਿਆ।
* [[4 ਮਾਰਚ]] – ਭਾਰਤ ਦੇ ਪਹਿਲੇ ਜੰਗੀ ਬੇੜੇ [[ਆਈ. ਐੱਨ. ਐੱਸ. ਵਿਕਰਮ]] ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
* [[12 ਮਈ]] – [[ਫ਼ਤਿਹ ਸਿੰਘ (ਸਿੱਖ ਆਗੂ)|ਸੰਤ ਫ਼ਤਿਹ ਸਿੰਘ]] ਅਤੇ ਪ੍ਰਧਾਨ ਮੰਤਰੀ ਪੰਡਤ [[ਜਵਾਹਰ ਲਾਲ ਨਹਿਰੂ]] ਵਿੱਚਕਾਰ ਤੀਜੀ ਮੁਲਾਕਾਤ ਹੋੲੀ।
* [[28 ਮਈ]] – ਇਨਸਾਨੀ ਹੱਕਾਂ ਦੀ ਜਮਾਤ [[ਐਮਨੈਸਟੀ ਇੰਟਰਨੈਸ਼ਨਲ]] ਕਾਇਮ ਕੀਤੀ ਗਈ।