ਆਲ ਇੰਡੀਆ ਸਟੇਟਸ ਪੀਪੁਲਸ ਕਾਨਫਰੰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਸੰਗਠਨ: clean up using AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
''ਆਲ ਇੰਡੀਆ ਸਟੇਟਸ ਪੀਪੁਲਸ ਕਾਨਫਰੰਸ'' ਭਾਰਤ ਵਿੱਚ ਬਰਤਾਨਵੀ ਰਾਜ ਦੌਰਾਨ 1926 ਵਿੱਚ ਸਥਾਪਤ ਇੱਕ ਰਾਜਨੀਤਕ ਸੰਗਠਨ ਸੀ।
==ਪਹਿਲਾ ਇਜਲਾਸ==
ਇਸ ਦਾ ਪਹਿਲਾ ਅਜਲਾਸ ਦਸੰਬਰ 1927 ਵਿੱਚ [[ਮੁੰਬਈ|ਬੰਬਈ]] ਵਿੱਚ ਕੀਤਾ ਗਿਆ ਸੀ।ਇਸ ਦੀ ਪ੍ਰਧਾਨਗੀ ਦੀਵਾਨ ਬਹਾਦੁਰ ਰਾਮਚਂਦ ਰਾਇ (ਇਲੋਰ ਦੇ ਇਕ ਮਸ਼ਹੂਰ ਨੇਤਾ) ਨੇ ਕੀਤੀ ਸੀ।<ref>[http://books.google.co.in/books?id=-GWw7GXAZQQC&pg=PA342&lpg=PA342&dq=All+India+States+People%27s+Conference&source=bl&ots=1vSbTESIDE&sig=ZtTZVl38Pa0Ixm-AXGajuN4Ey_E&hl=en&sa=X&ei=fs59UpT7Bce3rgfhmYDwCA&ved=0CDgQ6AEwADgK#v=onepage&q=All%20India%20States%20People%27s%20Conference&f=false History of India - Page 342]</ref>
 
==ਸੰਗਠਨ==
ਕਾਨਫਰੰਸ ਵਿੱਚ ਭਾਰਤ ਦੀਆਂ ਸੈਂਕੜੇ ਰਿਆਸਤਾਂ ਦੇ ਪ੍ਰਤਿਨਿਧ ਸ਼ਾਮਲ ਹੋਏ। ਇਸ ਦੀ ਸਥਾਪਨਾ ਭਾਰਤ ਦੇ ਰਜਵਾੜਿਆਂ ਅਤੇ ਬਰਤਾਨਵੀ ਰਾਜ ਦਰਮਿਆਨ ਰਾਜਭਾਗ, ਰਾਜਨੀਤਕ ਸਥਿਰਤਾ ਅਤੇ ਭਾਰਤ ਦੇ ਭਵਿੱਖ ਦੇ ਮਸਲਿਆਂ ਸੰਬੰਧੀ ਰਾਜਨੀਤਕ ਸੰਵਾਦ ਨੂੰ ਵਧਾਉਣਾ ਸੀ। ਲੰਮੀ ਦੇਰ ਇਹ ਸੰਗਠਨ [[ਭਾਰਤ ਦਾ ਆਜ਼ਾਦੀ ਸੰਗਰਾਮ|ਆਜ਼ਾਦੀ ਸੰਗਰਾਮ]] ਨਾਲ ਖਾਰ ਰੱਖਦਾ ਰਿਹਾ।