7 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
* [[1703]] – ਵਿਚ [[ਸਾਹਿਬਜ਼ਾਦਾ ਅਜੀਤ ਸਿੰਘ ਜੀ|ਸਾਹਿਬਜ਼ਾਦਾ ਅਜੀਤ ਸਿੰਘ]] ਅਤੇ [[ਭਾਈ ਉਦੇ ਸਿੰਘ]] ਦੀ ਅਗਵਾਈ ਹੇਠ 100 ਸਿੱਖਾਂ ਨੇ ਬੱਸੀ ਕਲਾਂ ਉਤੇ ਹਮਲਾ ਕਰ ਕੇ ਜਬਰਜੰਗ ਖ਼ਾਨ ਨੂੰ ਸੋਧਿਆ ਅਤੇ ਉਸ ਵਲੋਂ ਚੁੱਕੀ ਬ੍ਰਾਹਮਣੀ ਛੁਡਵਾ ਕੇ ਉਸ ਦੇ ਘਰ ਵਾਲੇ ਨੂੰ ਸੌਂਪੀ।
* [[1798]] –[[ਫਰਾਂਸ]] ਦੀ ਫੌਜ ਨੇ ਰੋਮ 'ਚ ਪ੍ਰਵੇਸ਼ ਕੀਤਾ। [[ਰੋਮਨ ਸਮਰਾਜ]] ਦੀ ਸਥਾਪਨਾ।
* [[1837]] –ਕੰਵਰ [[ਨੌਨਿਹਾਲ ਸਿੰਘ]] ਦਾ ਵਿਆਹ [[ਸ਼ਾਮ ਸਿੰਘ ਅਟਾਰੀਵਾਲਾ]] ਦੀ ਬੇਟੀ ਨਾਨਕੀ ਨਾਲ ਹੋਇਆ।
* [[1876]] –[[ਸਿਕੰਦਰ ਗ੍ਰਾਹਮ ਬੈੱਲ|ਅਲੈਗ਼ਜ਼ੈਂਡਰ ਗ੍ਰਾਹਮ ਬੈੱਲ]] ਨੇ [[ਟੈਲੀਫ਼ੋਨ]] ਨੂੰ [[ਪੇਟੈਂਟ]] ਕਰਵਾਇਆ।
* [[1926]] –ਇਕ [[ਮਹਾਂਦੀਪ]] ਤੋਂ ਦੂਜੇ ਮਹਾਂਦੀਪ ਤਕ ([[ਨਿਊਯਾਰਕ]] ਤੋਂ [[ਲੰਡਨ]] ਤਕ) ਪਹਿਲੀ ਵਾਰ ਫ਼ੋਨ 'ਤੇ ਗੱਲਬਾਤ ਹੋਈ।
* [[1936]] –[[ਅਡੋਲਫ ਹਿਟਲਰ]] ਨੇ [[ਵਰਸਾਏ ਦੀ ਸੰਧੀ]] ਦਾ ਉਲੰਘਣ ਕਰਦੇ ਹੋਏ [[ਰਾਈਨਲੈਂਡ]] 'ਚ ਫੌਜ ਭੇਜੀ।
* [[1939]] –[[ਗਲੈਮਰ ਪੱਤਰੀਕਾ]] ਦਾ ਪ੍ਰਕਾਸ਼ਨ ਸ਼ੁਰੂ।
* [[1944]] –[[ਜਾਪਾਨ]] ਨੇ [[ਬਰਮਾ]] (ਮੌਜੂਦਾ [[ਮਿਆਂਮਾਰ]]) ਦਾ ਵਿਰੋਧ ਕੀਤਾ।