"ਵਿਜੈ ਲਕਸ਼ਮੀ ਪੰਡਿਤ" ਦੇ ਰੀਵਿਜ਼ਨਾਂ ਵਿਚ ਫ਼ਰਕ

== ਰਾਜਨੀਤਿਕ ਸਫ਼ਰ ==
[[ਤਸਵੀਰ:Vijaya_Lakshmi_Pandit.jpg|thumb|365x365px|1938 ਵਿੱਚ ਵਿਜੈ ਲਕਸ਼ਮੀ ਪੰਡਿਤ]]
ਵਿਜੈ ਲਕਸ਼ਮੀ ਕੈਬਿਨੇਟ ਦੀ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਸੀ। 1937 ਵਿੱਚ ਸੰਜੁਕਤ ਰਾਜ ਦੀ ਰਾਜਕੀ ਵਿਧਾਨ ਸਭਾ ਲਈ ਚੁਣੀ ਗਈ ਅਤੇ ਉਨ੍ਹਾਂ ਨੂੰ ਸੇਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ। 1953 ਵਿੱਚ ਸੰਜੁਕਤ ਰਾਸ਼ਟਰ ਦੀ ਸਪੀਕਰ ਬਣਨ ਵਾਲੀ ਓਹ ਪਹਿਲੀ ਔਰਤ ਸੀ।<ref>{{cite web|title=1953:Pandit Elected Head of UN |trans_title= १९५३: पण्डित यूएन की अध्यक्ष चुनी गईं |url=http://www.nytimes.com/2003/09/16/opinion/16iht-edold_ed3__38.html |publisher=ਨਿਓਯਾਰਕ ਟਾਇਮਸ|author=|date=16 ਸਤੰਬਰ 2003 |accessdate=14 ਅਕਤੂਬਰ 2013|language=ਅੰਗਰੇਜ਼ੀ}}</ref><ref>{{cite web|title=1950 - 1959 |trans_title= |url=http://www.bbc.co.uk/radio4/womanshour/timeline/keyevents_print.shtml?1950 |publisher=ਬੀ.ਬੀ.ਸੀ.|author=|date=|accessdate=14 ਅਕਤੂਬਰ 2013|language=ਅੰਗਰੇਜ਼ੀ}}</ref>ਵਿਜੈ ਲਕਸ਼ਮੀ ਰਾਜਪਾਲ ਅਤੇ ਰਾਜਦੂਤ ਜਿਹੇ ਮੁੱਖ ਅਹੁਦਿਆਂ ਉੱਤੇ ਵੀ ਰਹੀ।
 
== ਵਿਦਿਅਕ ==