ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 7:
 
== ਜੀਵਨ ਅਤੇ ਕੰਮ==
ਗਰਟੀ ਥਰੇਸਾ ਰੈਡਨਿੱਟਜ਼ ਦਾ ਜਨਮ 1896 ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਜੋ ਕਿ ਪਰਾਗ ਵਿੱਚ ਰਹਿੰਦੇ ਸਨ। ਉਸਦਾ ਪਿਤਾ, ਓਟੋ ਰੈਡਨਿੱਟਜ਼, ਇੱਕ ਕੈਮਿਸਟ ਸੀ ਜੋ ਕਿ ਖੰਡ ਰਿਫਾਇਨ ਕਰਨ ਦੇ ਸਫਲਤਾਪੂਰਵਕ ਢੰਗ ਦੀ ਖੋਜ ਤੋਂ ਬਾਅਦ ਖੰਡ ਰਿਫਾਇਨਰੀਆਂ ਦਾ ਪ੍ਰਬੰਧਕ ਬਣ ਗਿਆ। ਉਸਦੀ ਮਾਂ ਦਾ ਨਾਮ ਮਾਰਥਾ ਸੀ। [[ਲਾਈਸੀਅਮ]] ਵਿੱਚ ਭੇਜਣ ਤੋਂ ਪਹਿਲਾਂ ਗਰਟੀ ਨੂੰ ਘਰ ਵਿੱਚ ਹੀ ਪੜ੍ਹਾਇਆ ਜਾਂਦਾ ਸੀ। ਗਰਟੀ ਨੇ 16 ਸੀਲ ਦੀ ਉਮਰ 'ਚ ਹੀ ਡਾਕਟਰ ਬਣਨ ਦਾ ਨਿਸ਼ਚਾ ਕਰ ਲਿਆ ਸੀ। ਉਸਨੇ ਆਪਣੇ ਅੰਕਲ, ਜੋ ਕਿ ਪੀਡੀਈਟ੍ਰਿਕਸ ਦੇ ਪ੍ਰੋਫੈਸਰ ਸਨ, ਦੇ ਉਤਸ਼ਾਹਿਤ ਕਰਨ 'ਤੇ ਮੈਡੀਕਲ ਸਕੂਲ ਵਿੱਚ ਦਾਖਲ ਹੋਣ ਲਈ ਪੜ੍ਹਾਈ ਕਰਕੇ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਪਾਸ ਕੀਤੀ।
 
==ਸਨਮਾਨ==
==ਆਖਰੀ ਸਾਲ==