ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਖਿਮਾ ਚਾਹੁੰਦਾ, ਪਰ ਲੇਖ ਵਿੱਚ ਹਾਲੇ ਕੋਈ ਜਣਾ ਦਖਲਅੰਦਾਜ਼ੀ ਨਾ ਕਰੇ।
ਲਾਈਨ 26:
 
== ਜੀਵਨ ਅਤੇ ਕੰਮ==
ਗਰਟੀ ਥਰੇਸਾ ਰੈਡਨਿੱਟਜ਼ ਦਾ ਜਨਮ 1896 ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਜੋ ਕਿ ਪਰਾਗ ਵਿੱਚ ਰਹਿੰਦੇ ਸਨ। ਉਸਦਾ ਪਿਤਾ, ਓਟੋ ਰੈਡਨਿੱਟਜ਼, ਇੱਕ ਕੈਮਿਸਟ ਸੀ ਜੋ ਕਿ ਖੰਡ ਰਿਫਾਇਨ ਕਰਨ ਦੇ ਸਫਲਤਾਪੂਰਵਕ ਢੰਗ ਦੀ ਖੋਜ ਤੋਂ ਬਾਅਦ ਖੰਡ ਰਿਫਾਇਨਰੀਆਂ ਦਾ ਪ੍ਰਬੰਧਕ ਬਣ ਗਿਆ। ਉਸਦੀ ਮਾਂ ਦਾ ਨਾਮ ਮਾਰਥਾ ਸੀ। [[ਲਾਈਸੀਅਮ]] ਵਿੱਚ ਭੇਜਣ ਤੋਂ ਪਹਿਲਾਂ ਗਰਟੀ ਨੂੰ ਘਰ ਵਿੱਚ ਹੀ ਪੜ੍ਹਾਇਆ ਜਾਂਦਾ ਸੀ। ਗਰਟੀ ਨੇ 16 ਸੀਲ ਦੀ ਉਮਰ 'ਚ ਹੀ ਡਾਕਟਰ ਬਣਨ ਦਾ ਨਿਸ਼ਚਾ ਕਰ ਲਿਆ ਸੀ। ਉਸਨੇ ਆਪਣੇ ਅੰਕਲ, ਜੋ ਕਿ ਪੀਡੀਈਟ੍ਰਿਕਸ ਦੇ ਪ੍ਰੋਫੈਸਰ ਸਨ, ਦੇ ਉਤਸ਼ਾਹਿਤ ਕਰਨ 'ਤੇ ਮੈਡੀਕਲ ਸਕੂਲ ਵਿੱਚ ਦਾਖਲ ਹੋਣ ਲਈ ਪੜ੍ਹਾਈ ਕਰਕੇ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਪਾਸ ਕੀਤੀ।1914 ਵਿੱਚ ਉਸਨੂੰ [[ਕਾਰਲ ਫਰਡੀਨੈਂਡਜ਼ ਯੂਨੀਵਰਸੀਟੇਟ]] ਦੇ ਮੈਡੀਕਲ ਕਾਲਜ (ਪਰਾਗ) ਵਿੱਚ ਦਾਖਲ ਕਰਾਇਆ ਗਿਆ ਅਤੇ ਉੱਥੇ ਉਸਨੂੰ 1920 ਵਿੱਚ ਮੈਡੀਸਨ ਦੇ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਪੜ੍ਹਾਈ ਦੌਰਾਨ ਗਰਟੀ ਦੀ ਮੁਲਾਕਾਤ [[ਕਾਰਲ ਕੋਰੀ]] ਨਾਲ ਹੋਈ, ਜਿਸਨੂੰ ਦੇਖਦਿਆਂ ਹੀ ਗਰਟੀ ਉਸ ਉੱਤੇ ਮੋਹਿਤ ਹੋ ਗਈ। ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ 1920 ਵਿੱਚ ਵਿਆਹ ਕਰਾ ਲਿਆ। ਗਰਟੀ ਧਰਮ ਪਰਿਵਰਤਨ ਕਰਕੇ ਕੈਥੋਲਿਕ ਬਣ ਗਈ ਅਤੇ ਫਿਰ ਉਨ੍ਹਾਂ ਨੇ ਰੋਮਨ ਕੈਥੋਲਿਕ ਚਰਚ ਵਿੱਚ ਵਿਆਹ ਕਰ ਲਿਆ। ਇਸ ਤੋਂ ਬਾਅਦ ਉਹ ਵਿਆਨਾ, ਅਸਟਰੀਆ, ਚਲੇ ਗਏ ਜਿੱਥੇ ਗਰਟੀ ਨੇ ਅਗਲੇ ਦੋ ਸਾਲ ਕੈਰੋਲੀਨਨ ਚਿਲਡਰਨ ਹਸਪਤਾਲ ਅਤੇ ਉਸਦੇ ਪਤੀ ਨੇ ਪ੍ਰਯੋਗਸ਼ਾਲਾ ਵਿੱਚ ਕੰਮ ਕੀਤਾ। ਹਸਪਤਾਲ 'ਚ ਕੰਮ ਕਰਨ ਦੌਰਾਨ ਗਰਟੀ ਨੇ ਪੀਡੀਆਟ੍ਰਿਕ ਇਕਾਈ ਅਤੇ ਥਾਈਰਾਇਡ ਦੇ ਇਲਾਜ ਤੋਂ ਪਹਿਲਾਂ ਅਤੇ ਬਾਅਦ ਤਾਪਮਾਨ ਦਾ ਮੁਲਾਂਕਣ ਕਰਨ ਅਤੇ ਤਾਪਮਾਨ ਵਿਨਿਮਨ (ਰੈਗੂਲੇਸ਼ਨ) ਕਨਰ ਸਬੰਧਿਤ ਪ੍ਰਯੋਗ ਕੀਤੇ ਅਤੇ ਖੂਨ ਦੀ ਗੜਬੜ ਸਬੰਧੀ ਵੀ ਦਸਤਾਵੇਜ਼ ਪ੍ਰਕਾਸ਼ਿਤ ਕੀਤੇ। ਯੂਰਪ ਵਿੱਚ [[ਪਹਿਲੀ ਵਿਸ਼ਵ ਜੰਗ]] ਸ਼ੁਰੂ ਹੋਣ ਕਾਰਨ ਉਨ੍ਹਾਂ ਦੀ ਜਿੰਦਗੀ ਕਾਫੀ ਔਖੀ ਹੋ ਗਈ ਅਤੇ ਭੋਜਨ ਦੀ ਘਾਟ ਕਾਰਨ ਗਰਟੀ [[ਜ਼ੈਰੋਪਥੈਲਮੀਆ]] ਤੋਂ ਪ੍ਰਭਾਵਿਤ ਹੋਈ। ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਕੋਰੀ ਪਰਿਵਾਰ ਨੇ ਯੂਰਪ ਨੂੰ ਛੱਡਣ ਦਾ ਫੈਸਲਾ ਕੀਤਾ।
 
1922 ਨੂੰ ਦੋਵੇਂ ਜਣੇ [[ਯੂ.ਐਸ.]] ਚਲੇ ਗਏ।
 
==ਸਨਮਾਨ==