ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 29:
 
1922 ਨੂੰ ਦੋਵੇਂ ਜਣੇ [[ਯੂ.ਐਸ.]] ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ [[ਬਫੈਲੋ]], ਨਿਊਯਾਰਕ ਸਥਿਤ 'ਸਟੇਟ ਇੰਸਟੀਚਿਊਟ ਫਾਰ ਸਟੱਡੀ ਆਫ਼ ਮਲਿੱਗਨੈਂਟ ਡਸੀਸਿਜ਼'(ਹੁਣ [[ਰੋਜ਼ਵੈੱਲ ਪਾਰਕ ਕੈਂਸਰ ਇੰਸਟੀਚਿਊਟ]]) ਵਿੱਚ ਮੈਡੀਕਲ ਖੋਜ ਜਾਰੀ ਰੱਖੀ। 1928 ਵਿੱਚ ਉਨ੍ਹੀਂ ਨੂੰ ਯੂ.ਐਸ. ਦੀ ਨਾਗਰਿਕਤਾ ਵੀ ਮਿਲ ਗਈ।
ਦੋਵਾਂ ਨੇ ਰਲ ਕੇ ਰੋਜ਼ਵੈੱਲ ਵਿੱਚ, ਕਾਰਬੋਹਾਈਡ੍ਰੇਟਸ ਮੈਟਾਬੋਲਿਜ਼ਮ ਦੀ ਛਾਣਬੀਨ ਸਬੰਧੀ, ਆਪਣਾ ਖੋਜ ਕਾਰਜ ਜਾਰੀ ਰੱਖਿਆ। ਉਹ ਇਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਕਿਸ ਤਰ੍ਹਾਂ [[ਗਲੂਕੋਜ਼]] ਮਨੁੱਖੀ ਸ਼ਰੀਰ ਵਿੱਚ ਬਣਦਾ-ਟੁੱਟਦਾ ਹੈ ਅਤੇ ਇਸ ਕਿਰਿਆ ਨੂੰ ਹਾਰਮੋਨਜ਼ ਕਿਵੇਂ ਕਰਦੇ ਹਨ।
 
==ਸਨਮਾਨ==