1562: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{year nav|1562}} '''1562''' 16ਵੀਂ ਸਦੀ ਅਤੇ 1560 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 3:
 
== ਘਟਨਾ ==
* [[9 ਮਾਰਚ]] – [[ਨੈਪਲਜ਼]] ਵਿਚ ਪਬਲਿਕ ਵਿਚ ਚੁੰਮਣ ਕਰਨ 'ਤੇ ਪਾਬੰਦੀ ਲਾਈ ਗਈ ਤੇ ਇਸ ਜੁਰਮ ਦੀ ਸਜ਼ਾ 'ਮੌਤ' ਰੱਖੀ ਗਈ।
* [[19 ਦਸੰਬਰ]] – [[ਫ਼ਰਾਂਸ]] ਵਿਚ ਕੈਥੋਲਿਕਾਂ ਤੇ [[ਹੁਗੂਨਾਟਸ]] ([[ਪ੍ਰੋਟਸਟੈਂਟ]]) ਵਿਚਕਾਰ [[ਡਰਾਇਕਸ]] ਨਗਰ ਵਿਚ ਧਾਰਮਕ ਜੰਗ ਹੋਈ, ਜਿਸ ਵਿਚ ਕੈਥੋਲਿਕ ਜੰਗ ਜਿੱਤ ਗਏ | ਕੈਥੋਲਿਕਾਂ ਕੋਲ 22 ਤੋਪਾਂ ਹੋਣ ਕਰ ਕੇ ਉਹ ਭਾਰੂ ਰਹੇ | ਇਹ [[ਫ਼ਰਾਂਸ]] ਵਿਚ ਧਾਰਮਕ ਜੰਗ ਦੀ ਸ਼ੁਰੂਆਤ ਸੀ |
== ਜਨਮ ==