10 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''10 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 69ਵਾਂ ([[ਲੀਪ ਸਾਲ]] ਵਿੱਚ 70ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 296 ਦਿਨ ਬਾਕੀ ਹਨ।
==ਵਾਕਿਆ==
* [[1624]] – [[ਇੰਗਲੈਂਡ]] ਨੇ [[ਸਪੇਨ]] ਵਿਰੁੱਧ ਯੁੱਧ ਦਾ ਐਲਾਨ ਕੀਤਾ।
* [[1644]] – [[ਭਾਈ ਮਨੀ ਸਿੰਘ]] ਦਾ ਜਨਮ ਭਾਈ ਮਾਈ ਦਾਸ ਦੇ ਘਰ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ਫ਼ਰਗੜ੍ਹ (ਪਾਕਿਸਤਾਨ) ਵਿਖੇ ਹੋਇਆ ਸੀ।
* [[1735]] – ਅਫ਼ਗ਼ਾਨੀ-ਈਰਾਨੀ ਜਰਨੈਲ [[ਨਾਦਰ ਸ਼ਾਹ]] ਅਤੇ ਰੂਸ ਦੇ ਬਾਦਸ਼ਾਹ ਵਿੱਚ ਸਮਝੌਤਾ ਹੋਇਆ ਤੇ ਰੂਸੀ ਫ਼ੌਜਾਂ ਬਾਕੂ ਤੋਂ ਚਲੀਆਂ ਗਈਆਂ।
* [[1746]] – [[ਲਖਪਤ ਰਾਏ]] ਨੇ 1000 ਤੋਂ ਵੱਧ ਸਿੱਖ ਸ਼ਹੀਦ ਕੀਤੇ
* [[1801]] – [[ਬਰਤਾਨੀਆ]] ਵਿੱਚ ਪਹਿਲੀ [[ਮਰਦਮਸ਼ੁਮਾਰੀ]] ਹੋਈ।
* [[1876]] – [[ਸਿਕੰਦਰ ਗ੍ਰਾਹਮ ਬੈੱਲ|ਅਲੈਗ਼ਜ਼ੈਂਡਰ ਗਰਾਹਮ ਬੈੱਲ]] ਨੇ ਪਹਿਲੀ ਫ਼ੋਨ ਕਾਲ ([[ਥਾਮਸ ਵੈਟਸਨ]] ਨੂੰ) ਕੀਤੀ।
* [[1922]] – [[ਮਹਾਤਮਾ ਗਾਂਧੀ]] ਨੂੰ ਪਹਿਲੀ ਵਾਰ [[ਗੁਜਰਾਤ]] ਵਿੱਚ [[ਸਾਬਰਮਤੀ ਆਸ਼ਰਮ]] ਨੇੜੇ ਗ੍ਰਿਫਤਾਰ ਕੀਤਾ ਗਿਆ।
* [[1945]] – [[ਜਾਪਾਨ]] ਨੇ [[ਵੀਅਤਨਾਮ]] ਦੀ ਆਜ਼ਾਦੀ ਦਾ ਐਲਾਨ ਕੀਤਾ।
* [[1946]] – [[ਬ੍ਰਾਜੀਲ]] 'ਚ [[ਅਰਾਕਾਜੂ]] ਦੇ ਨੇੜੇ ਟ੍ਰੇਨ ਹਾਦਸੇ ਵਿਚ 185 ਲੋਕਾਂ ਦੀ ਮੌਤ ਹੋਈ।
* [[1978]] – [[ਪੁਲਾੜ ਯਾਨ]] [[ਸੋਯੂਜ-28]] ਪ੍ਰਿਥਵੀ ਉੱਤੇ ਪਰਤਿਆ।
* [[1960]] –ਤੱਤਕਾਲੀਨ [[ਸੋਵੀਅਤ ਸੰਘ]] ਪ੍ਰਮਾਣੂੰ ਪਰੀਖਣ ਰੋਕਣ ਲਈ ਸਹਿਮਤ ਹੋਇਆ।
* [[1966]] – [[ਯਗ ਦੱਤ]] ਨੇ ਪੰਜਾਬੀ ਸੂਬਾ ਬਣਾਉਣ ਦੇ ਐਲਾਨ ਵਿਰੁਧ ਮਰਨ ਵਰਤ ਸ਼ੁਰੂ ਕਰ ਦਿਤਾ।
*[[1969]]–[[ਜੇਮਜ਼ ਅਰਲ ਰੇਅ]] ਨੇ ਕਾਲਿਆਂ ਦੇ ਆਗੂ [[ਮਾਰਟਿਨ ਲੂਥਰ ਕਿੰਗ]] ਨੂੰ ਕਤਲ ਕਰਨ ਦਾ ਜੁਰਮ ਕਬੂਲ ਕੀਤਾ।
* [[19731969]] – [[ਮੋਰਾਕੋਜੇਮਜ਼ ਅਰਲ ਰੇਅ]] ਨੇ ਕਾਲਿਆਂ ਦੇ ਆਗੂ [[ਸੰਵਿਧਾਨਮਾਰਟਿਨ ਲੂਥਰ]] ਅੰਗੀਕ੍ਰਿਤਨੂੰ ਕਤਲ ਕਰਨ ਦਾ ਜੁਰਮ ਕਬੂਲ ਕੀਤਾ।
* [[1973]] – [[ਮੋਰਾਕੋ]] ਨੇ [[ਸੰਵਿਧਾਨ]] ਅੰਗੀਕ੍ਰਿਤ ਕੀਤਾ।
*[[1994]]–[[ਯੂਨਾਨ]] ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ [[ਮੈਲਿਨਾ ਮਰਕਾਉਰੀ]] ਦੇ ਸਸਕਾਰ ਵਿੱਚ ਦਸ ਲੱਖ ਲੋਕ ਸ਼ਾਮਲ ਹੋਏ।
* [[1978]] – [[ਪੁਲਾੜ ਯਾਨ]] [[ਸੋਯੂਜ-28]] ਪ੍ਰਿਥਵੀ 'ਤੇ ਪਰਤਿਆ।
*[[2013]]–[[ਔਂਗ ਸੈਨ ਸੂ ਚੀ]] ਦੀ [[ਮਿਆਂਮਾਰ]] ਨੈਸ਼ਨਲ ਲੀਗ ਫਾਰ ਡੇਮੋਕ੍ਰੇਸੀ ਦੀ ਫਿਰ ਤੋਂ ਨੇਤਾ ਚੁਣੀ ਗਈ।
* [[1982]] – [[ਅਮਰੀਕਾ]] ਨੇ [[ਲੀਬੀਆ]] ਵਿਰੁੱਧ ਆਰਥਕ ਰੋਕ ਲਾਈ।
* [[1985]] – [[ਭਾਰਤ]] ਨੇ ਬੇਂਸਨ ਐਂਡ ਹੇਜੇਸ ਵਿਸ਼ਲ ਕ੍ਰਿਕਟ ਚੈਂਪੀਅਨਸ਼ਿਪ ਜਿੱਤਿਆ।
* [[1990]] – [[ਅਮਰੀਕਾ]] ਨੇ [[ਨੇਵਾਦਾ]] ਵਿਚ ਪ੍ਰਮਾਣੂੰ ਪਰੀਖਣ ਕੀਤਾ।
* [[1994]] – [[ਯੂਨਾਨ]] ਦੀ ਐਕਟਰੈਸ, ਗਾਇਕਾ ਤੇ ਸਿਆਸੀ ਆਗੂ [[ਮੈਲਿਨਾ ਮਰਕਾਉਰੀ]] ਦੇ ਸਸਕਾਰ ਵਿੱਚ ਦਸ ਲੱਖ ਲੋਕ ਸ਼ਾਮਲ ਹੋਏ।
* [[2013]] – [[ਔਂਗ ਸੈਨ ਸੂ ਚੀ]] ਦੀ [[ਮਿਆਂਮਾਰ]] ਨੈਸ਼ਨਲ ਲੀਗ ਫਾਰ ਡੇਮੋਕ੍ਰੇਸੀ ਦੀ ਫਿਰ ਤੋਂ ਨੇਤਾ ਚੁਣੀ ਗਈ।
==ਛੁੱਟੀਆਂ==
 
==ਜਨਮ==