1946: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
* [[22 ਜਨਵਰੀ]] – [[ਅਮਰੀਕਾ]] ਵਿਚ ਖ਼ੁਫ਼ੀਆ ਏਜੰਸੀ [[ਸੀ.ਆਈ.ਏ.]] ਕਾਇਮ ਕੀਤੀ ਗਈ।
* [[9 ਮਾਰਚ]] – [[ਟੈੱਡ ਵਿਲੀਅਮ]] ਨੂੰ ਮੈਕਸੀਕਨ ਲੀਗ ਵਿਚ ਖੇਡਣ ਵਾਸਤੇ 5 ਲੱਖ ਡਾਲਰ ਦੀ ਪੇਸ਼ਕਸ਼ ਹੋਈ (ਜੋ ਉਸ ਨੇ ਠੁਕਰਾ ਦਿਤੀ)।
* [[10 ਮਾਰਚ]] – [[ਬ੍ਰਾਜ਼ੀਲ]] 'ਚ [[ਅਰਾਕਾਜੂ]] ਦੇ ਨੇੜੇ ਟ੍ਰੇਨ ਹਾਦਸੇ ਵਿਚ 185 ਲੋਕਾਂ ਦੀ ਮੌਤ ਹੋਈ।
* [[4 ਅਪਰੈਲ]] – [[ਮਾਸਟਰ ਤਾਰਾ ਸਿੰਘ]] ਅਤੇ [[ਮੁਹੰਮਦ ਅਲੀ ਜਿੰਨਾ|ਮੁਹੰਮਦ ਅਲੀ ਜਿਨਾਹ]] ਵਿੱਚਕਾਰ ਦਿੱਲੀ ਵਿੱਚ ਮੁਲਾਕਾਤ।
* [[4 ਮਈ]] – [[ਆਜ਼ਾਦ ਹਿੰਦ ਫ਼ੌਜ]] ਦੇ ਜਨਰਲ [[ਮੋਹਨ ਸਿੰਘ]] ਨੂੰ ਲਾਲ ਕਿਲ੍ਹੇ ਵਿੱਚੋਂ ਰਿਹਾਅ ਕਰ ਦਿਤਾ ਗਿਆ।