ਪਹਿਲੀ ਸੰਸਾਰ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 52:
== ਕਾਲ-ਕ੍ਰਮ ਅਨੁਸਾਰ ==
=== ਸ਼ੁਰੂਆਤ ਵਿੱਚ ਯੁੱਧ-ਸਥਿਤੀ ===
==== ਸੇੰਟਰਲਸੇਂਟਰਲ ਪਾਵਰਜ਼ ਦੇ ਵਿੱਚ ਅਸਪਸ਼ਟਤਾ ====
ਯੁੱਧ ਦੇ ਸ਼ੁਰੂਆਤ ਵਿੱਚ ਸੇੰਟਰਲ ਪਾਵਰਜ਼ ਦੇ ਵਿੱਚ ਬਣਾਏ ਗੱਠਜੋੜ ਦੇ ਬਾਰੇ ਅਸਪਸ਼ਟਤਾ ਸੀ । ਜਰਮਨੀ ਨੇ ਆਸਟਰੀਆ-ਹੰਗਰੀ ਨੂੰ ਸਰਬੀਆ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ ਵਾਅਦਾ ਕਿਤਾ ਸੀ, ਪਰ ਇਹ ਦੋਨੋਂ ਦੇਸ਼ ਇਸ ਦਾ ਮਤਲਬ ਇੱਕੋ ਜਿਹਾ ਨਹੀਂ ਸਮਝੇ । ਆਸਟਰੀਆ-ਹੰਗਰੀ ਦੇ ਮੁਖੀ ਸੋਚਦੇ ਸਨ ਕਿ ਜਰਮਨੀ ਉੱਤਰ ਦੇ ਪਾਸੇਓਂ ਰੂਸ ਦੇ ਬਾਰਡਰ ਤੇ ਆਪਣੀਆਂ ਫੌਜਾਂ ਭੇਜੇਗਾ, ਪਰ ਜਰਮਨੀ ਨੇ ਸੋਚੇਆ ਕਿ ਆਸਟਰੀਆ-ਹੰਗਰੀ ਆਪਣੀਆਂ ਜਿਆਦਾ ਫੌਜਾਂ ਰੂਸ ਦੇ ਨਾਲ ਲੜਨ ਲਈ ਭੇਜੇਗਾ, ਅਤੇ ਜਰਮਨੀ ਫਰਾਂਸ ਦੇ ਬਾਰਡਰ ਤੇ ਜਾਵੇਗਾ । ਇਸ ਅਸਪਸ਼ਟਤਾ ਦੇ ਕਾਰਨ ਆਸਟਰੀਆ-ਹੰਗਰੀ ਦੀ ਸੈਨਾ ਨੂੰ ਹੋ ਕੇ ਰੂਸ ਅਤੇ ਸਰਬੀਆ ਦੇ ਬਾਰਡਰਾਂ ਤੇ ਜਾਣਾ ਪਿਆ । 9 ਸਤੰਬਰ 1916 ਨੂੰ ਫਿਰ ਜਰਮਨੀ ਨੇ ਐਲਾਏਜ਼ ਨਾਲ ਲੜਨ ਲਈ, ਨਵਾਂ ਪਲੇਨ ਤਿਆਰ ਕਿਤਾ ।
 
ਲਾਈਨ 70:
{{main|ਏਸ਼ੀਆ ਅਤੇ ਸ਼ਾਂਤ ਮਹਾਂਸਾਗਰ ਵਿੱਚ ਪਹਿਲੀ ਸੰਸਾਰ ਜੰਗ ਦਾ ਘਟਨਾਸਥਾਨ}}
[[ਨਿਊ ਜ਼ੀਲੈਂਡ]] ਨੇ 30 ਅਗਸਤ ਨੂੰ [[ਜਰਮਨ ਸਮੋਆ]] (ਬਾਅਦ ਵਿੱਚ [[ਪੱਛਮੀ ਸਮੋਆ]]) ਤੇ ਕਬਜ਼ਾ ਕੀਤਾ । 11 ਸਤੰਬਰ ਨੂੰ [[ਆਸਟਰੇਲਿਆ]] ਦੀ ਜਲ ਅਤੇ ਥਲ ਫ਼ੌਜ ਨੇ [[ਨਿਊ ਬਰੀਟਨ|ਨਿਊ ਪੋਮਰਨ]] (ਹੁਣ ਨਿਊ ਬਰੀਟਨ) ਤੇ ਕਬਜ਼ਾ ਕੀਤਾ । [[ਜਪਾਨ]] ਨੇ ਜਰਮਨੀ ਦਿਆਂ [[ਮਾਇਕਰੋਨੇਸ਼ੀਆ]] ਨੇ ਖੇਤਰਾਂ ਤੇ ਕਬਜ਼ਾ ਕਰ ਲਿਆ । ਕੁਝ ਮਹੀਨਿਆਂ ਵਿੱਚ ਹੀ ਏਲਾਇਜ਼ ਨੇ ਜਰਮਨੀ ਦੀਆਂ ਸ਼ਾਂਤ ਮਹਾਂਸਾਗਰ ਵਿੱਚ ਸਾਰੇ ਉਪਨਿਵੇਸ਼ ਖੇਤਰਾਂ ਤੇ ਕਬਜ਼ਾ ਕਰ ਲਿਆ ।
[[ਤਸਵੀਰ:Australian infantry small box respirators Ypres 1917.jpg|leftright|thumb|upright|In the trenches: Infantry with [[gas mask]]s, [[Ypres]], 1917]]
 
=== ਸ਼ੁਰੂ ਦੇ ਸਿਨ ===